ਗੇਲਾਗੇਤਸਾ
ਦਿੱਖ
(ਗੁਏਲਾਗੁਏਤਸਾ ਤੋਂ ਮੋੜਿਆ ਗਿਆ)
ਗੇਲਾਗੇਤਸਾ (ਸਪੇਨੀ: Guelaguetza) ਮੈਕਸੀਕੋ ਦੇ ਵਾਹਾਕਾ ਸੂਬੇ ਦੇ ਵਾਹਾਕਾ ਦੇ ਖ਼ੁਆਰਿਸ ਸ਼ਹਿਰ ਅਤੇ ਨੇੜੇ ਦੇ ਪਿੰਡਾਂ ਵਿੱਚ ਮਨਾਇਆ ਜਾਣ ਵਾਲਾ ਇੱਕ ਸਲਾਨਾ ਸੱਭਿਆਚਾਰਕ ਤਿਉਹਾਰ ਹੈ।
ਵਾਹਾਕਾ ਵਿੱਚ ਮੂਲ ਨਿਵਾਸੀਆਂ ਦੀ ਆਬਾਦੀ 50% ਤੋਂ ਵੱਧ ਹੈ ਜਦ ਕਿ ਮੈਕਸੀਕੋ ਵਿੱਚ ਔਸਤ 20% ਹੈ।
ਤਰੀਕ
[ਸੋਧੋ]ਗੇਲਾਗੇਤਸਾ ਹਰ ਸਾਲ 16 ਜੁਲਾਈ ਤੋਂ ਬਾਅਦ ਵਾਲੇ ਦੋ ਸੋਮਵਾਰਾਂ ਨੂੰ ਮਨਾਇਆ ਜਾਂਦਾ ਹੈ। ਜਦੋਂ ਇਹ ਸੋਮਵਾਰ 18 ਜੁਲਾਈ, ਬੇਨੀਤੋ ਖੁਆਰਿਸ ਦਾ ਜਨਮ ਦਿਨ, ਨੂੰ ਹੋਵੇ ਤਾਂ ਇਹ ਮੇਲਾ 1 ਹਫ਼ਤੇ ਬਾਅਦ ਮਨਾਇਆ ਜਾਂਦਾ ਹੈ। ਜੁਲਾਈ ਦੇ ਪੂਰੇ ਮਹੀਨੇ ਵਿੱਚ ਨਾਟਕ, ਕੋਨਸਰਟ ਆਦਿ ਹੁੰਦੇ ਰਹਿੰਦੇ ਹਨ।
ਬਾਹਰੀ ਸਰੋਤ
[ਸੋਧੋ]- Oaxaca festival in Mexico highlights indigenous pride by Ruth Maclean, (BBC News).
- (ਸਪੇਨੀ) /Oficial Site 2011 Archived 2011-05-07 at the Wayback Machine.
- (ਸਪੇਨੀ) [1]
- (ਸਪੇਨੀ) [2] Archived 2016-03-03 at the Wayback Machine.
- (ਸਪੇਨੀ) Video About Guelaguetza
- Guelaguetza, from Planeta.com Archived 2010-02-19 at the Wayback Machine.