ਗੁਰਦੁਆਰਾ ਭੰਗਾਣੀ ਸਾਹਿਬ
ਦਿੱਖ
(ਗੁਰਦੁਆਰਾ ਭੰਗਾਨੀ ਸਾਹਿਬ ਤੋਂ ਮੋੜਿਆ ਗਿਆ)
ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਈਧਰ ਦੇ ਰਾਜਿਆਂ ਨਾਲ ਆਪਣੀ ਸੰਸਾਰ ਯਾਤਰਾ ਸਮੇਂ ਪਾਉਂਟਾ ਸਾਹਿਬ ਰਹਿੰਦੀਆ ਪਹਿਲਾ ਯੁੱਧ ਲੜਿਆ ਉਸ ਮੈਦਾਨ ਵਿੱਚ ਗੁਰਦੁਆਰਾ ਭੰਗਾਣੀ ਸਾਹਿਬ ਹੈ। ਇੱਥੇ ਗੁਰੂ ਸਾਹਿਬ ਰਾਤ ਨੂੰ ਵਿਸ਼ਰਾਮ ਕਰਦੇ ਸਨ ਅਤੇ ਇਹ ਅਸਥਾਨ ਗੁਰਦੁਆਰਾ ਤੀਰਗੜ੍ਹੀ ਸਾਹਿਬ ਤੋਂ ਤਕਰੀਬਨ ਇੱਕ ਕਿਲੋਮੀਟਰ ਦੇ ਫਾਸਲੇ ਤੇ ਹੈ।