ਗੁਰੂ ਨਾਨਕ ਕਾਲਜ ਬੁਢਲਾਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੁਰੂ ਨਾਨਕ ਕਾਲਜ ਬੁਢਲਾਡਾ[1], ਮਾਨਸਾ ਜਿਲ੍ਹੇ ਦੇ ਹਲਕਾ ਬੁਢਲਾਡਾ ਵਿੱਚ ਸਥਿਤ ਹੈ[2]ਗੁਰੂ ਨਾਨਕ ਦੇਵ ਜੀ ਦੀ 500ਵੀਂ ਜਨਮ ਸ਼ਤਾਬਦੀ ਸਮੇਂ ਸਾਲ 1971 ਵਿੱਚ ਇਸ ਕਾਲਜ ਦੀ ਸਥਾਪਨਾ ਕੀਤੀ ਗਈ ਸੀ। ਇਸ ਕਾਲਜ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮਾਨਤਾ ਹੇਠ ਕੋਰਸ ਕਰਵਾਏ ਜਾਂਦੇ ਹਨ। ਕਾਲਜ ਵਲੋਂ ਹਰ ਖਿੱਤੇ ਨਾਲ ਸੰਬੰਧਿਤ ਸਿੱਖਿਆ ਮੋਹਾਇਆ ਕਰਵਾਉਣ ਦੇ ਨਾਲ ਪਿੰਡ ਵਿੱਚੋਂ ਕਾਲਜ ਆਉਂਦੀਆਂ ਲੜਕੀਆਂ ਦੇ ਸਫ਼ਰ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸ਼ਾਨਦਾਰ ਖੇਡ ਸਟੇਡੀਅਮ, ਏ.ਸੀ. ਕੰਪਿਊਟਰ ਲੈਬ, ਏ.ਸੀ. ਇੰਗਲਿਸ਼ ਕਮਿਊਨੀਕੇਸ਼ਨ ਲੈਬ, ਫੈਸ਼ਨ ਡਿਜ਼ਾਈਨਿੰਗ ਲੈਬ, ਸਾਇੰਸ ਲੈਬ ਅਤੇ ਵਿਸ਼ਾਲ ਏ.ਸੀ. ਕੰਪਿਊਟਰਾਈਜ਼ਡ ਲਾਇਬਰੇਰੀ ਜਿਹੇ ਵਿੰਗ ਕਾਲਜ਼ ਦੀ ਸ਼ਾਨ ਹਨ |


ਹਵਾਲੇ[ਸੋਧੋ]