ਗੋਵਿੰਦ ਨਿਹਲਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗੋਬਿੰਦ ਨਿਹਲਾਨੀ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਗੋਬਿੰਦ ਨਿਹਲਾਨੀ
Govind Nihalani cropped, 2006.jpg
ਜਨਮ 19 ਅਗਸਤ 1940
ਕਰਾਚੀ, ਬਰਤਾਨਵੀ ਭਾਰਤ
ਪੇਸ਼ਾ ਫਿਲਮ ਡਾਇਰੈਕਟਰ, ਫਿਲਮ ਪ੍ਰੋਡਿਊਸਰ, ਪਟਕਥਾ ਲੇਖਕ, ਸਿਨੇਮੈਟੋਗ੍ਰਾਫਰ
ਸਰਗਰਮੀ ਦੇ ਸਾਲ 1962 – ਹੁਣ
ਪੁਰਸਕਾਰ 2002 ਪਦਮ ਸ਼ਰੀ

ਗੋਬਿੰਦ ਨਿਹਲਾਨੀ (ਜਨਮ 19 ਅਗਸਤ 1940) ਇੱਕ ਹਿੰਦੁਸਤਾਨੀ ਫਿਲਮ ਡਾਇਰੈਕਟਰ, ਫਿਲਮ ਪ੍ਰੋਡਿਊਸਰ, ਪਟਕਥਾ ਲੇਖਕ, ਅਤੇ ਸਿਨੇਮੈਟੋਗ੍ਰਾਫਰ ਹੈ। ਉਹ 70ਵਿਆਂ ਦੇ ਅਖੀਰਲੇ ਸਾਲਾਂ ਤੋਂ ਹਿੰਦੀ ਫਿਲਮਾਂ ਦਾ ਨਿਰਦੇਸ਼ਨ ਕਰਦਾ ਆ ਰਿਹਾ ਹੈ, ਅਤੇ ਟੈਲੀਵਿਜ਼ਨ ਮਾਧਿਅਮ ਰਾਹੀਂ ਵੀ ਸਰਗਰਮ ਰਿਹਾ ਹੈ।