ਸਮੱਗਰੀ 'ਤੇ ਜਾਓ

ਗੋਵਿੰਦ ਨਿਹਲਾਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਗੋਬਿੰਦ ਨਿਹਾਲਾਨੀ ਤੋਂ ਮੋੜਿਆ ਗਿਆ)
ਗੋਬਿੰਦ ਨਿਹਲਾਨੀ
ਜਨਮ19 ਅਗਸਤ 1940
ਪੇਸ਼ਾਫਿਲਮ ਡਾਇਰੈਕਟਰ, ਫਿਲਮ ਪ੍ਰੋਡਿਊਸਰ, ਪਟਕਥਾ ਲੇਖਕ, ਸਿਨੇਮੈਟੋਗ੍ਰਾਫਰ
ਸਰਗਰਮੀ ਦੇ ਸਾਲ1962 – ਹੁਣ
ਪੁਰਸਕਾਰ2002 ਪਦਮ ਸ਼ਰੀ

ਗੋਬਿੰਦ ਨਿਹਲਾਨੀ (ਜਨਮ 19 ਅਗਸਤ 1940) ਇੱਕ ਹਿੰਦੁਸਤਾਨੀ ਫਿਲਮ ਡਾਇਰੈਕਟਰ, ਫਿਲਮ ਪ੍ਰੋਡਿਊਸਰ, ਪਟਕਥਾ ਲੇਖਕ, ਅਤੇ ਸਿਨੇਮੈਟੋਗ੍ਰਾਫਰ ਹੈ। ਉਹ 70ਵਿਆਂ ਦੇ ਅਖੀਰਲੇ ਸਾਲਾਂ ਤੋਂ ਹਿੰਦੀ ਫਿਲਮਾਂ ਦਾ ਨਿਰਦੇਸ਼ਨ ਕਰਦਾ ਆ ਰਿਹਾ ਹੈ, ਅਤੇ ਟੈਲੀਵਿਜ਼ਨ ਮਾਧਿਅਮ ਰਾਹੀਂ ਵੀ ਸਰਗਰਮ ਰਿਹਾ ਹੈ।