ਗੋਲਡਨ ਗਲੋਬ ਇਨਾਮ
ਦਿੱਖ
(ਗੋਲਡਨ ਗਲੋਬ ਪੁਰਸਕਾਰ ਤੋਂ ਮੋੜਿਆ ਗਿਆ)
| ਗੋਲਡਨ ਗਲੋਬ | |
|---|---|
| ਮੌਜੂਦਾ: 71ਵੇਂ ਗੋਲਡਨ ਗਲੋਬ ਇਨਾਮ | |
ਗੋਲਡਨ ਗਲੋਬ ਇਨਾਮ | |
| Description | ਫ਼ਿਲਮ ਅਤੇ ਟੈਲੀਵਿਜ਼ਨ ਵਿੱਚ ਬਿਹਤਰੀਨ ਪ੍ਰਾਪਤੀਆਂ ਲਈ |
| ਦੇਸ਼ | ਅਮਰੀਕਾ |
| ਵੱਲੋਂ ਪੇਸ਼ ਕੀਤਾ | 1943 ਤੋਂ ਹਾਲੀਵੁੱਡ ਫੌਰਨ ਪ੍ਰੈੱਸ ਐਸੋਸੀਏਸ਼ਨ |
| ਸਥਾਪਿਤ | 1943 |
| ਪਹਿਲੀ ਵਾਰ | 1944 |
| ਵੈੱਬਸਾਈਟ | hfpa.org |
ਗੋਲਡਨ ਗਲੋਬ ਇਨਾਮ ਅਮਰੀਕੀ ਇਨਾਮ ਹਨ ਜੋ ਹਾਲੀਵੁੱਡ ਫੌਰਨ ਪ੍ਰੈੱਸ ਐਸੋਸੀਏਸ਼ਨ ਦੇ 93 ਮੈਬਰਾਂ ਦੁਆਰਾ ਫ਼ਿਲਮ ਅਤੇ ਟੈਲੀਵਿਜ਼ਨ ਦੇ ਖੇਤਰ ਵਿੱਚ ਬਿਹਤਰੀਨ ਪ੍ਰਾਪਤੀਆਂ ਲਈ ਦਿੱਤੇ ਜਾਂਦੇ ਹਨ।