ਗ੍ਰੀਨਹਾਉਸ ਗੈਸ

ਗ੍ਰੀਨਹਾਉਸ ਗੈਸ ਵਾਯੂ-ਮੰਡਲ ਵਿੱਚ ਉਹ ਗੈਸ ਹੁੰਦੀ ਹੈ ਜੋ ਕੀ ਧਰਤੀ ਦੀ ਰੇਡੀਏਸ਼ਨ ਨੂੰ ਪ੍ਰਤਿਬਿੰਬਤ ਕਰਦੀ ਹੈ ਤੇ ਉਸਨੂੰ ਇਸਨੂੰ ਸਪੇਸ ਵਿੱਚ ਖੋ ਜਾਣ ਤੋਂ ਰੋਕਦੀ ਹੈ। ਇਹ ਗ੍ਰੀਨਹਾਉਸ ਦੇ ਪ੍ਰਭਾਵ ਦਾ ਮੂਲ ਸਿਧਾਂਤ ਹੈ।[1] ਇਸ ਕਾਰਨ ਧਰਤੀ ਦਾ ਤਾਪਮਾਨ ਵੱਧ ਜਾਂਦਾ ਹੈ। ਬਿਨਾ ਗ੍ਰੀਨਹਾਉਸ ਗੈਸਾਂ ਦੇ ਧਰਤੀ ਔਸੱਤ 14 ਡੀਗਰੀ ਸੈਲਸੀਅਸ ਦੇ ਨਾਲੋਂ 15 ਡੀਗਰੀ ਸੈਲਸੀਅਸ ਵੱਧ ਠੰਡਾ ਹੋਵੇਗੀ।
ਸੋਲਰ ਸਿਸਟਮ ਵਿੱਚ ਵੀਨਸ,ਮੰਗਲ ਅਤੇ ਟਾਇਟਨ ਵਿੱਚ ਵੀ ਗ੍ਰੀਨਹਾਉਸ ਪ੍ਰਭਾਵ ਕਰਣ ਵਾਲਿਆਂ ਗੈਸਾਂ ਹਨ। ਇਹ ਅੰਦਾਜ਼ਾ ਲਾਇਆ ਗਿਆ ਹੈ ਕੀ ਜੇ ਇਸੀ ਤਰਾਂ ਗ੍ਰੀਨਹਾਉਸ ਗੈਸ ਰਿਸਾਅ ਜਾਰੀ ਰਹੇ ਤਾਂ ਧਰਤੀ ਦੀ ਸਤ੍ਹਾ ਦਾ ਤਾਪਮਾਨ 2047, ਤੋਂ ਪਹਿਲਾ ਇਤਿਹਾਸਕ ਮੁੱਲ ਵੱਧ ਸਕਦਾ ਹੈ ਤੇ ਪਰਿਆਵਰਨ, ਜੀਵ ਤੇ ਮਨੁਖਾਂ ਤੇ ਹਾਨੀਕਾਰਕ ਪ੍ਰਭਾਵ ਹੋ ਸਕਦਾ ਹੈ।[2][3][4]
ਕਾਰਨ[ਸੋਧੋ]
ਮਨੁੱਖਾਂ ਦੇ ਕਈ ਕੰਮ ਧਰਤੀ ਦੀ ਕਾਰਬਨ ਡਾਈਆਕਸਾਈਡ ਦੇ ਗ੍ਰਹਿ ਸਮਾਈ ਦੀ ਦੀ ਯੋਗਤਾ ਨੂੰ ਘਟਾਉਂਦੇ ਹੈ। ਜਿਂਵੇ ਕੀ ਪੇੜਾਂ ਦੀ ਕਟਾਈ, ਪਸ਼ੂਆਂ ਨੂੰ ਪਾਲਨਾ,ਥਰਮਲ ਸਾਈਕਲ ਪਾਵਰ ਪਲਾਂਟ ਤੇ ਬਨਾਵਟੀ ਝੀਲ ਦੀ ਰਚਨਾ ਆਦਿ ਨਾਲ ਗਲੋਬਲ ਵਾਰਮਿੰਗ ਵੱਧਦੀ ਹੈ।[5]

ਗੈਸਾਂ ਦੇ ਨਾਮ[ਸੋਧੋ]
- ਪਾਣੀ ਦੀ ਭਾਫ਼(H2O)
- ਕਾਰਬਨ ਡਾਈਆਕਸਾਈਡ(CO2)
- ਮੀਥੇਨ(CH4)
- ਨਾਈਟਰਸ ਆਕਸਾਈਡ(N2O)
- ਓਜ਼ੋਨ(O3)
- ਕਲੋਰੋਫਲੂਓਰੋਕਾਰਬਨ(CFCs)
ਗ੍ਰੀਨਹਾਉਸ ਪ੍ਰਭਾਵ ਨੂੰ ਸਿੱਧੇ ਯੋਗਦਾਨ ਦੇ ਦਰਜੇ ਅਨੁਸਾਰ ਸਭ ਤੋਂ ਮਹੱਤਵਪੂਰਨ ਹਨ:[6]
ਕੰਪਾਉਂਡ |
ਫ਼ਾਰਮੂਲਾ |
ਯੋਗਦਾਨ (%) |
---|---|---|
ਪਾਣੀ ਦੀ ਭਾਪ ਅਤੇ ਬੱਦਲ | H 2O |
36–72% |
ਕਾਰਬਨ ਡਾਈਆਕਸਾਈਡ | CO2 | 9–26% |
ਮੀਥੇਨ | CH 4 |
4–9% |
ਓਜ਼ੋਨ | O 3 |
3–7% |
ਗ੍ਰੀਨਹਾਉਸ ਗੈਸਾਂ ਦਾ ਹਵਾ ਜੀਵਨ ਕਾਲ[ਸੋਧੋ]

ਗੈਸ ਨਾਮ | ਕੈਮੀਕਲ ਫਾਰਮੂਲਾ |
ਜੀਵਨ ਕਾਲ (ਸਾਲ) |
ਵਾਰ ਰੁਖ ਦੇ ਅੰਤਰਗਤ ਗਲੋਬਲ ਵਾਰਮਿੰਗ ਦੀ ਸੰਭਾਵਨਾ | ||
---|---|---|---|---|---|
20-yr | 100-yr | 500-yr | |||
ਕਾਰਬਨ ਡਾਈਆਕਸਾਈਡ | CO2 | 30-95 | 1 | 1 | 1 |
ਮਿਥੇਨ | CH 4 |
12 | 72 | 25 | 7.6 |
ਨਾਈਟਰਸ ਆਕਸਾਈਡ | N 2O |
114 | 289 | 298 | 153 |
ਸੀ ਐਫ ਸੀ-12 | CCl 2F 2 |
100 | 11 000 | 10 900 | 5 200 |
ਐਚ ਸੀਐਫ ਐਸ-22 | CHClF 2 |
12 | 5 160 | 1 810 | 549 |
ਟੇਟਰਾਫਲੂਓਰੋਮੀਥੇਨ | CF 4 |
50 000 | 5 210 | 7 390 | 11 200 |
ਹੇਕਸਾਫਲੂਓਰੋਇਥੇਨ | C 2F 6 |
10 000 | 8 630 | 12 200 | 18 200 |
ਸਲਫ਼ਰ ਹੇਕਸਾਫਲੂਓਰਾਇਡ | SF 6 |
3 200 | 16 300 | 22 800 | 32 600 |
ਨਾਈਟ੍ਰੋਜਨ ਟ੍ਰਾਈਫਲੂਓਰਾਇਡ | NF 3 |
740 | 12 300 | 17 200 | 20 700 |
ਹਵਾਲੇ[ਸੋਧੋ]
- ↑ "IPCC AR4 SYR Appendix Glossary" (PDF). Archived from the original (PDF) on 17 ਨਵੰਬਰ 2018. Retrieved 14 December 2008.
{{cite web}}
: Unknown parameter|dead-url=
ignored (help) - ↑ Karl TR, Trenberth KE (2003). "Modern global climate change". Science. 302 (5651): 1719–23. Bibcode:2003Sci...302.1719K. doi:10.1126/science.1090228. PMID 14657489.
- ↑ Le Treut H.; Somerville R.; Cubasch U.; Ding Y.; Mauritzen C.; Mokssit A.; Peterson T.; Prather M. (2007). Historical overview of climate change science.।n: Climate change 2007: The physical science basis. Contribution of Working Group। to the Fourth Assessment Report of the।ntergovernmental Panel on Climate Change (Solomon S., Qin D., Manning M., Chen Z., Marquis M., Averyt K. B., Tignor M. and Miller H. L., editors) (PDF). Cambridge University Press. Archived from the original (PDF) on 26 ਨਵੰਬਰ 2018. Retrieved 14 December 2008.
{{cite book}}
: Unknown parameter|dead-url=
ignored (help) - ↑ "NASA Science Mission Directorate article on the water cycle". Nasascience.nasa.gov. Archived from the original on 2009-01-17. Retrieved 2010-10-16.
{{cite web}}
: Unknown parameter|dead-url=
ignored (help) - ↑ Mora, C (2013). "The projected timing of climate departure from recent variability". Nature. 502: 183–187. doi:10.1038/nature12540.
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedkiehl197
- ↑ IPCC Fourth Assessment Report, Table 2.14, Chap. 2, p. 212