ਗੱਲ-ਬਾਤ:ਜੀ ਆਇਆਂ ਨੂੰ (ਫਿਲਮ)

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗੱਲ-ਬਾਤ:ਜੀ ਆਇਆਂ ਨੂੰ ਤੋਂ ਰੀਡਿਰੈਕਟ)

ਫਿਲਮ ਅਤੇ ਵਾਕੰਸ਼[ਸੋਧੋ]

ਮੇਰੇ ਅਨੁਸਾਰ ਦੋ ਵੱਖੋ-ਵੱਖ ਸਫੇ ਹੋਣੇ ਚਾਹੀਦੇ ਹਨ। ਫਿਲਮ ਲਈ ਵੱਖਰਾ ਅਤੇ ਵਾਕੰਸ਼ ਲਈ ਵੱਖਰਾ। ਅੰਗਰੇਜ਼ੀ ਵਿਕੀ ਵਿੱਚ ਵੀ ਵਾਕੰਸ਼ਾਂ ਉੱਤੇ ਸਫੇ ਮੌਜੂਦ ਹਨ। --Satdeep gill (ਗੱਲ-ਬਾਤ) ੧੭:੦੯, ੯ ਦਸੰਬਰ ੨੦੧੨ (UTC)

ਇਹੀ ਤਾਂ ਮੈਂ ਕਹਿ ਰਿਹਾਂ ਹਾਂ ਬਾਈ। ਪਤਾ ਨੀ ਇਹ, "ਇਹ ਤਾਰੀ ਨੇ ਕੀਤਾ? ਹਟਾ ਦਿਓ" ਵਾਲਾ ਮਤਾ ਕਦੋ ਛੱਡਣਗੇ! ਸਹਿਮਤੀ ਲਈ ਧੰਨਵਾਦ ਬਾਈ। --itar buttar [ਗੱਲ-ਬਾਤ] ੧੭:੨੪, ੯ ਦਸੰਬਰ ੨੦੧੨ (UTC)
ਇਹ ਤਾਂ ਠੀਕ ਹੈ ਪਰ ਤੁਹਾਨੂੰ ਵੀ ਲੜ੍ਹਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪਰਵਾਹ ਨਾ ਕਰੋ ਸਭ ਕੁਝ ਠੀਕ ਹੋ ਜਾਵੇਗਾ। --Satdeep gill (ਗੱਲ-ਬਾਤ) ੧੭:੩੦, ੯ ਦਸੰਬਰ ੨੦੧੨ (UTC)
ਪੰਜਾਬੀ ਵਿੱਚ "welcome" ਦਾ ਅਨੁਵਾਦ = ਸੁਆਗਤ. --Sonia Singh [ਗੱਲ-ਬਾਤ]
ਉਰੇ ਅਨੁਵਾਦ ਦੀ ਗੱਲ ਨਹੀਂ ਹੋ ਰਹੀ। ਉਰੇ "ਜੀ ਆਇਆਂ ਨੂੰ" ਵਾਕੰਸ਼ ਬਾਰੇ ਗੱਲ ਹੋ ਰਹੀ ਹੈ। ਮੈਂ ਲਗਦਾ ਹੈ ਕਿ ਇਸ ਵਾਕੰਸ਼ ਬਾਰੇ ਇੱਕ ਵੱਖਰਾ ਸਫਾ ਹੋਣ ਚਾਹੀਦਾ ਹੈ। ਇਸ ਦੀ ਪੰਜਾਬੀ ਸਭਿਆਚਾਰ ਵਿੱਚ ਖਾਸ ਅਹਿਮੀਅਤ ਹੈ। --Satdeep gill (ਗੱਲ-ਬਾਤ) ੧੦:੪੯, ੧੦ ਦਸੰਬਰ ੨੦੧੨ (UTC)