ਗੱਲ-ਬਾਤ:ਗ਼ਾਲਿਬ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿਰਲੇਖ[ਸੋਧੋ]

ਇਸ ਪੇਜ ਨੂੰ ਮਿਰਜ਼ਾ ਗਾਲਿਬ ਉੱਤੇ ਹੀ ਰਹਿਣ ਦਿੱਤਾ ਜਾਵੇ | ਕਿਉਂਕਿ ਪੰਜਾਬੀ ਵਿੱਚ ਮੇਰੇ ਮੁਤਾਬਿਕ ਕਿਸੇ ਅੱਖਰ ਦੇ ਪੈਰ ਵਿੱਚ ਼ ਤਾਂਹੀ ਲਗਾਉਣੀ ਜਰੂਰੀ ਹੈ ਜੇ ਕਰ ਉਸ ਨਾਲ ਅਰਥਾਂ ਵਿੱਚ ਕੋਈ ਅੰਤਰ ਆਉਂਦਾ ਹੋਵੇ | ਗ਼ਾਲਿਬ ਪਾਉਣ ਨਾਲ ਇਸ ਨੂੰ ਸਰਚ ਕਰਨ ਵਿੱਚ ਦਿੱਕਤ ਆਵੇਗੀ | Satdeep gill (ਗੱਲ-ਬਾਤ) ੦੯:੦੫, ੯ ਸਿਤੰਬਰ ੨੦੧੨