ਖ਼ਾਨਾਜੰਗੀ
ਦਿੱਖ
(ਘਰੇਲੂ ਜੰਗ ਤੋਂ ਮੋੜਿਆ ਗਿਆ)
ਖ਼ਾਨਾਜੰਗੀ ਇੱਕੋ ਦੇਸ਼ ਜਾਂ ਗਣਰਾਜ ਵਿੱਚ ਦੋ ਜੱਥੇਬੰਦ ਧਿਰਾਂ ਵਿਚਕਾਰ ਇੱਕ ਜੰਗ ਹੁੰਦੀ ਹੈ[1] ਜਾਂ ਕਈ ਵਾਰ ਇੱਕ ਸਾਬਕਾ ਸੰਯੁਕਤ ਦੇਸ਼ ਤੋਂ ਬਣੇ ਦੋ ਦੇਸ਼ਾਂ ਵਿਚਕਾਰ।[2] ਇੱਕ ਧਿਰ ਦਾ ਟੀਚਾ, ਉਸ ਦੇਸ਼ ਜਾਂ ਉਹਦੇ ਕਿਸੇ ਇਲਾਕੇ ਦਾ ਪ੍ਰਬੰਧ ਹਥਿਆਉਣਾ, ਇਲਾਕੇ ਨੂੰ ਅਜ਼ਾਦੀ ਦਿਵਾਉਣੀ ਜਾਂ ਸਰਕਾਰ ਦੀਆਂ ਨੀਤੀਆਂ ਬਦਲਨੀਆਂ, ਹੋ ਸਕਦਾ ਹੈ[1]
ਵਿਕੀਮੀਡੀਆ ਕਾਮਨਜ਼ ਉੱਤੇ ਖ਼ਾਨਾਜੰਗਾਂ ਨਾਲ ਸਬੰਧਤ ਮੀਡੀਆ ਹੈ।
ਹਵਾਲੇ
[ਸੋਧੋ]- ↑ 1.0 1.1 James Fearon, "Iraq's Civil War" in Foreign Affairs, March/April 2007. For further discussion on civil war classification, see the section "Formal classification".
- ↑ Nations, Markets, and War: Modern History and the American Civil War| Book Reviews Archived 2010-01-25 at the Wayback Machine., EH.net. "Two nations [within the U.S.] developed because of slavery." October 2006. Retrieved July 2009.