ਸ਼ਾਕਾਹਾਰੀ ਮਰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਘਾਹ-ਖਾਣੇ ਮਰਦ ਤੋਂ ਰੀਡਿਰੈਕਟ)
ਘਾਹ-ਖਾਣੇ ਮਰਦ ਆਮ ਤੌਰ ਤੇ ਫੈਸ਼ਨੇਬਲ ਪਹਿਰਾਵੇ ਦੇ ਸ਼ੌਕੀਨ ਅਤੇ ਤਕਨੀਕ-ਪ੍ਰੇਮੀ ਹੁੰਦੇ ਹਨ 

ਸ਼ਾਕਾਹਾਰੀ ਮਰਦ [1] ਜਾਂ ਘਾਹ-ਖਾਣੇ ਮਰਦ (草食(系)男子 Sōshoku(-kei) danshi?) (草食(系)男子 Sōshoku(-kei) danshi?) (草食(系)男子 Sōshoku(-kei) danshi?) ਇੱਕ ਪਦ ਹੈ ਜੋ ਜਪਾਨ ਦੇ ਵਿੱਚ ਉਨ੍ਹਾਂ ਮਰਦਾਂ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਹੈ, ਜੋ ਵਿਆਹ ਕਰਵਾਉਣ ਜਾਂ ਇੱਕ ਪ੍ਰੇਮਿਕਾ ਲੱਭਣ ਵਿੱਚ ਕੋਈ ਰੁਚੀ ਨਹੀਂ ਰੱਖਦੇ।[2] ਸ਼ਾਕਾਹਾਰੀ ਮਰਦ ਪਦ ਮਰਦਾਨਗੀ ਗੁਆ ਚੁੱਕੇ ਨੌਜਵਾਨਾਂ ਲਈ ਵੀ ਵਰਤਿਆ ਜਾਂਦਾ ਹੈ[3] ਇੱਕ ਸ਼ਾਕਾਹਾਰੀ ਮਰਦ ਦੀ ਦਿੱਖ ਨੂੰ ਬਿਆਨ ਕਰਨਾ ਅਮਰੀਕੀ ਪਛਾਣ ਮੈਟਰੋਸੈਕਸੂਅਲ ਦੇ ਸਮਾਨ ਹੈ।[4][5] ਇੱਕ ਸ਼ਾਕਾਹਾਰੀ ਮਰਦ ਦੀ ਦਿੱਖ ਦੇ ਵਿੱਚ ਹਲਕੇ ਰੰਗ ਨਾਲ ਰੰਗੇ ਵਾਲ ਸ਼ਾਮਲ ਹੈ। ਇੱਕ ਸ਼ਾਕਾਹਾਰੀ ਆਦਮੀ ਦੇ ਸਾਮਾਨ ਡਿਜਾਇਨਰ ਦੇ ਛੱਲੇ ਅਤੇ ਬਾਲੀਆਂ ਜਾਂ ਸਟਡ ਵਰਗੀਆਂ ਗਹਿਣਿਆਂ ਦੀਆਂ ਆਇਟਮਾਂ ਸ਼ਾਮਿਲ ਹਨ। ਵਿੱਖਣ ਵਿੱਚ ਇਹ ਰੁਝਾਨ 20ਵੀਂ ਸਦੀ ਦੇ ਅੰਤ ਵਿੱਚ ਵਾਪਰਨੇ ਸ਼ੁਰੂ ਹੋਏ।[3] ਇਹ ਪਦ  ਲੇਖਕ ਮੇਕੀ ਫੁਕਾਸਾਵਾ ਨੇ 13 ਅਕਤੂਬਰ 2006 ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਵਰਤਿਆ ਸੀ। [6][7][8][9]

ਹਵਾਲੇ[ਸੋਧੋ]

  1. "From carnivores to herbivores: how men are defined in Japan". japantoday.com. 16 February 2012. Retrieved 31 March 2015.
  2. Yang, Jeff (23 March 2011). "After the end of the world". San Francisco Chronicle. Retrieved 15 January 2012.
  3. 3.0 3.1 "A Phenomenological Study of "Herbivore Men"". The Review of Life Studies. 4.
  4. St John, Warren (22 June 2003). "Metrosexuals come out". The New York Times. Retrieved 30 July 2014.
  5. Simpson, Mark. "Here come the mirror men: why the future is metrosexual". marksimpson.com. Retrieved 30 July 2014.
  6. lifestudies.org Special Report: Herbivore Men
  7. "Japan's "herbivore" men shun corporate life, sex". Reuters. 27 July 2009. Archived from the original on 14 ਫ਼ਰਵਰੀ 2012. Retrieved 15 January 2012. {{cite news}}: Unknown parameter |dead-url= ignored (|url-status= suggested) (help)
  8. "Blurring the boundaries". The Japan Times. Retrieved 15 January 2012.
  9. "Dude Looks Like a Lady in Our Recessionary Times: William Pesek". Bloomberg. Retrieved 15 January 2012.