ਆਬਾਦੀ ਅਨੁਸਾਰ ਦੇਸ਼ਾਂ ਦੀ ਸੂਚੀ
ਦਿੱਖ
(ਜਨਸੰਖਿਆ ਅਨੁਸਾਰ ਦੇਸ਼ਾਂ ਦੀ ਸੂਚੀ ਤੋਂ ਮੋੜਿਆ ਗਿਆ)
ਇਹ ਜਨਸੰਖਿਆ ਅਨੁਸਾਰ ਦੇਸ਼ਾਂ ਦੀ ਸੂਚੀ ਹੈ, ਜਿਸ ਵਿੱਚ ਪ੍ਰਭੂਸੱਤਾ ਸੰਪੰਨ ਰਾਸ਼ਟਰ ਅਤੇ ਵਸੋਂ ਵਾਲੇ ਅਧੀਨ ਖੇਤਰ ਸ਼ਾਮਲ ਹਨ। ਇਹ ਸੂਚੀ ਆਈਐਸਓ ਸਟੈਂਡਰਡ ਆਈਐਸਓ 3166-1 'ਤੇ ਆਧਾਰਿਤ ਹੈ। ਨਾਲ ਹੀ, ਇਸ ਸੂਚੀ ਵਿੱਚ ਦੇਸ਼ਾਂ ਦੀ ਕੁੱਲ ਆਬਾਦੀ ਦੇ ਨਾਲ-ਨਾਲ ਦੁਨੀਆ ਦੀ ਕੁੱਲ ਆਬਾਦੀ ਵਿੱਚ ਉਨ੍ਹਾਂ ਦਾ ਹਿੱਸਾ ਵੀ ਦਰਸਾਇਆ ਗਿਆ ਹੈ। ਵਿਸ਼ਵ ਦੀ ਮੌਜੂਦਾ ਆਬਾਦੀ 7.84 ਅਰਬ ਹੈ।