ਜ਼ਫ਼ਰਨਾਮਾ ਰਣਜੀਤ ਸਿੰਘ
ਦਿੱਖ
(ਜ਼ਫਰਨਾਮਾ ਏ ਰਣਜੀਤ ਸਿੰਘ ਤੋਂ ਮੋੜਿਆ ਗਿਆ)
ਜ਼ਫਰਨਾਮਾ ਏ ਰਣਜੀਤ ਸਿੰਘ ਇੱਕ ਇਤਿਹਾਸਕ ਲਿਖਤ ਹੈ। ਇਹ ਲਿਖਤ ਰਣਜੀਤ ਸਿੰਘ ਦੇ ਖ਼ਜਾਨਾ ਮੰਤਰੀ ਦੀਵਾਨ ਦੀਨਾ ਨਾਥ ਦੇ ਪੁੱਤਰ ਦੀਵਾਨ ਅਮਰ ਨਾਥ ਦੇ ਵੱਲੋਂ ਲਿਖੀ ਗਈ ਸੀ। ਇਸ ਲਿਖਤ ਰਣਜੀਤ ਸਿੰਘ ਦੇ ਜਨਮ ਤੋਂ 1836 ਤੱਕ ਦੀਆਂ ਘਟਨਾਵਾਂ ਦਰਜ਼ ਹਨ। ਇਹ ਸਿੱਖ ਇਤਿਹਾਸ ਲਿਖਣ ਵਾਲੇ ਇਤਿਹਾਸਕਾਰਾਂ ਲਈ ਉੱਪਯੋਗੀ ਸਿੱਧ ਹੁੰਦਾ ਹੈ। ਪ੍ਰੋਫ਼ੈਸਰ ਸੀਤਾ ਰਾਮ ਕੋਹਲੀ ਦੁਆਰਾ ਸੰਪਾਦਿਤ, ਜ਼ਫਰਨਾਮਾ ਏ ਰਣਜੀਤ ਸਿੰਘ ਪੰਜਾਬ ਯੂਨੀਵਰਸਿਟੀ, ਲਾਹੌਰ ਦੁਆਰਾ 1928 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਦੇ ਤਿੰਨ ਖਰੜੇ ਸੰਪਾਦਕ ਦੀ ਪਹੁੰਚ ਵਿੱਚ ਸਨ।[1]