ਜਾਨ ਕਰੋ ਰੈਨਸਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

'

ਜਾਨ ਕਰੋ ਰੈਨਸਮ
John Crowe Ransom 1941.jpg
ਜਾਨ ਕਰੋ ਰੈਨਸਮ ਕੇਨੀਅਨ ਕਾਲਜ ਵਿਖੇ 1941 ਵਿੱਚ। ਫੋਟੋ ਰੋਬੀ ਮਕਾਲੇ.
ਜਨਮ (1888-04-30)30 ਅਪ੍ਰੈਲ 1888
Pulaski, Tennessee
ਮੌਤ 3 ਜੁਲਾਈ 1974(1974-07-03) (ਉਮਰ 86)
ਓਹੀਓ
Resting place ਕੇਨੀਅਨ ਕਾਲਜ ਕਬਰਸਤਾਨ, ਓਹੀਓ
ਰਾਸ਼ਟਰੀਅਤਾ ਅਮਰੀਕੀ
ਅਲਮਾ ਮਾਤਰ Vanderbilt, Oxford Universities
ਪੇਸ਼ਾ ਅਧਿਆਪਕ, ਵਿਦਵਾਨ, ਸਾਹਿਤਕ ਆਲੋਚਕ, ਕਵੀ, ਨਿਬੰਧਕਾਰ
ਮਾਲਕ ਕੇਨੀਅਨ ਕਾਲਜ
ਪ੍ਰਸਿੱਧੀ  [ਸਾਹਿਤਕ ਆਲੋਚਨਾ ਦਾ ਨਵੀਨ ਆਲੋਚਨਾ ਸਕੂਲ
ਭਾਗੀਦਾਰ Robb Reavill
ਪੁਰਸਕਾਰ Rhodes Scholarship, Bollingen Prize for Poetry, National Book Award

ਜਾਨ ਕਰੋ ਰੈਨਸਮ' (John Crowe Ransom) (30 ਅਪਰੈਲ, 1888 - 3 ਜੁਲਾਈ 1974) ਇੱਕ ਅਧਿਆਪਕ, ਵਿਦਵਾਨ, ਸਾਹਿਤਕ ਆਲੋਚਕ, ਕਵੀ, ਨਿਬੰਧਕਾਰ, ਅਤੇ ਸੰਪਾਦਕ ਸੀ। ਉਸ ਨੂੰ ਸਾਹਿਤਕ ਆਲੋਚਨਾ ਦੇ ਨਵੀਨ ਆਲੋਚਨਾ ਸਕੂਲ ਦਾ ਇੱਕ ਸੰਸਥਾਪਕ ਮੰਨਿਆ ਜਾਂਦਾ ਹੈ।

ਜੀਵਨੀ[ਸੋਧੋ]

ਮੁੱਢਲੀ ਜ਼ਿੰਦਗੀ[ਸੋਧੋ]

ਜਾਨ ਕਰੋ ਰੈਨਸਮ ਦਾ ਜਨਮ 30 ਅਪ੍ਰੈਲ 1888 ਨੂੰ ਪੁਲਾਸਕੀ, ਟੈਨਿਸੀ ਵਿੱਚ ਹੋਇਆ ਸੀ।[1][2]

ਹਵਾਲੇ[ਸੋਧੋ]