ਜਿਮਖਾਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Spacious gym floor at a health club
Free-weights area at a health club

ਜਿਮਖਾਨਾ ਓਹ ਜਗ੍ਹਾ ਹੁੰਦੀ ਹੈ, ਜਿਥੇ ਲੋਕ ਸਰੀਰਿਕ ਕਿਰਿਆਂਵਾਂ (ਵਰਜਿਸ) ਕਰਦੇ ਹਨ । ਇਥੇ ਵਰਜਿਸ ਕਰਨ ਲਈ ਮਸ਼ੀਨੀ ਸੰਦਾ ਦਾ ਪ੍ਰਬੰਧ ਹੁੰਦਾ ਹੈ । ਅੱਜ ਕੱਲ ਜਿਮਖਾਨੇ ਵਿੱਚ ਰੇਨਰਾਂ ਦਾ ਪ੍ਰਬੰਧ ਹੁੰਦਾ ਹੈ ਜੋ ਅਭਿਆਸ ਕਰਵਾਓਂਦਾ ਹੈ । ਜ਼ਿਆਦਾਤਰ ਲੋਕ ਜਿਮ ਜਾ ਕੇ ਇਕੋ ਐਕਸਰਸਾਈਜ਼ ਕਰਕੇ ਅੱਕ ਜਾਂਦੇ ਹਨ। ਜਿਮ ਜਾਣ ਵਾਲੇ ਲੋਕਾਂ 'ਚ ਆਲਸ ਵਧੇਰੇ ਦੇਖਣ ਨੂੰ ਮਿਲਦੀ ਹੈ, ਅਜਿਹਾ ਇਸ ਲਈ ਕਿਉਂਕਿ ਉਹ ਰੋਜ਼-ਰੋਜ਼ ਟ੍ਰੈਡਮਿਲ 'ਤੇ ਦੌੜਣਾ ਪਸੰਦ ਨਹੀਂ ਕਰਦੇ, ਇਸ ਲਈ ਜਿਮ ਜਾਣ 'ਚ ਆਲਸ ਦਿਖਾਉਂਦੇ ਹਨ।

ਕਸਰਤ ਸੰਬੰਧੀ ਸੁਝਾਵ[ਸੋਧੋ]

  • ਬੀਮਾਰ ਹੋਣ 'ਤੇ ਕਸਰਤ ਨਾ ਕਰੋ ।
  • ਸਪਲੀਮੈਂਟਸ ਤੋਂ ਪਰਹੇਜ਼ ਅਤੇ ਅਮੀਨੋ ਐਸਿਡ ਲਈ ਮਾਸ ਦਾ ਸੇਵਨ ਕਰੋ ।
  • ਕੱਪੜਿਆਂ 'ਤੇ ਦਿਓ ਧਿਆਨ ਜੋ ਨਾ ਜਿਆਦਾ ਖੁਲ੍ਹੇ ਹੋਣ ਅਤੇ ਨਾ ਹੀ ਜਿਆਦਾ ਤੰਗ ।
  • ਪੇਟ 'ਤੇ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ।[1]


ਹਵਾਲੇ[ਸੋਧੋ]

  1. "ਜਿਮ ਜਾਣ ਸਮੇਂ ਸਾਵਧਾਨੀਆਂ". Retrieved 26 ਫ਼ਰਵਰੀ 2016.  Check date values in: |access-date= (help)