ਜੇ.ਜੇ.ਥਾਮਸਨ
ਦਿੱਖ
ਸਰ ਜੋਸਫ਼ ਜੌਹਨ ਜੇ.ਜੇ.ਥੌਮਸਮ (ਅੰਗਰੇਜ਼ੀ: J.J.Thomson) (18 ਦਸੰਬਰ 1856 - 30 ਅਗਸਤ 1940) ਇੱਕ ਅੰਗਰੇਜ਼ ਭੌਤਿਕ ਵਿਗਿਆਨੀ ਸੀ। ਇਸਨੂੰ ਲੰਡਨ ਦੀ ਸ਼ਾਹੀ ਸੋਸਾਇਟੀ ਦੇ ਫ਼ੈਲੋ ਵਜੋਂ ਚੁਣਿਆ ਗਿਆ[1] ਅਤੇ ਇਸਨੂੰ 1884 ਵਿੱਚ ਕੈਮਬਰਿਜ ਯੂਨੀਵਰਸਿਟੀ ਦੀ ਕੈਵੇਨਡਿਸ਼ ਲੈਬੋਰਟਰੀ ਵਿੱਚ ਐਕਸਪੈਰੀਮੈਂਟਲ ਭੌਤਿਕ ਵਿਗਿਆਨ ਦਾ ਕੈਵੇਨਡਿਸ਼ ਪ੍ਰੋਫ਼ੈਸਰ ਨਿਯੁਕਤ ਕੀਤਾ ਗਿਆ।[2]
ਹਵਾਲੇ
[ਸੋਧੋ]- ↑ Thomson, Sir George Paget. Sir J.J. Thomson, British Physicist. Encyclopædia Brittanica. Retrieved 11 February 2015.
- ↑ "Joseph John Thomson". Chemical Heritage Foundation. Retrieved 18 November 2013.