ਜੈਨੀਫਰ ਮਿਸਤਰੀ ਬੰਸੀਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜੈਨੀਫ਼ਰ ਮਿਸਤਰੀ ਬੰਸੀਵੀਲ ਇੱਕ ਭਾਰਤੀ ਅਭਿਨੇਤਰੀ ਹੈ। ਬੰਸਵਾਲ ਪਹਿਲੀ ਵਾਰ ਕਾਮੇਡੀ ਸੀਰੀਅਲ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿਚ ਪ੍ਰਗਟ ਹੋਈ, ਜੋ ਕਿ ਐਸ.ਏ.ਬੀ. ਟੀ.ਵੀ. 'ਤੇ ਪ੍ਰਸਾਰਿਤ ਹੋਈ, ਜਿਸ ਵਿਚ ਉਸਨੇ ਰੋਸ਼ਨ ਸੋਢੀ ਦੀ ਭੂਮਿਕਾ ਨਿਭਾਈ। ਲੜੀ ਵਿਚ ਉਸਦਾ ਕਿਰਦਾਰ ਸਰਦਾਰਜੀ ਰੋਸ਼ਨ ਸਿੰਘ ਸੋਢੀ ਨਾਲ ਵਿਆਹੇ ਹੋਏ ਇੱਕ ਬਹੁਤ ਹੀ ਮਿੱਠੇ ਅਤੇ ਮਾਸੂਮ ਪਾਰਸੀ ਘਰੇਲੂ ਔਰਤ ਦਾ ਹੈ। ਉਹ ਇੱਕ ਵਿਆਹ ਬਿਊਰੋ ਚਲਾਉਂਦੀ ਹੈ।[1]

ਟੈਲੀਵਿਜਨ[ਸੋਧੋ]

  • ਤਾਰਿਕ ਮਹਿਤਾ ਕਾ ਉਲਟਾ ਚਸ਼ਮਾ (2008 - 2013) / (2016 - ਹੁਣ ਤੱਕ) ਰੌਸ਼ਨ ਕੌਰ ਸੋਢੀ 
  • ਨਾਗਿਨ  (2015) as Ramya Mathur
  • ਸਾਵਧਾਨ ਇੰਡੀਆ

ਹਵਾਲੇ[ਸੋਧੋ]

  1. SAB TV. "Taarak Mehta Ka Ooltah Chashmah". Retrieved 2012-01-20.