ਟੀਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਟੀਕ, ਸੀ ਪੀ ਟੀਕ, ਨਾਗਪੁਰ ਟੀਕ
Starr 010304-0485 Tectona grandis.jpg
Teak foliage and fruits
ਵਿਗਿਆਨਿਕ ਵਰਗੀਕਰਨ
ਜਗਤ: Plantae
(unranked): Angiosperms
(unranked): Eudicots
(unranked): Asterids
ਤਬਕਾ: ਲੈਮੀਆਲੇਸ
ਪਰਿਵਾਰ: ਲੈਮੀਏਸੀ
ਜਿਣਸ: ਟੈਕਟੋਨਾ
ਪ੍ਰਜਾਤੀ: ਟੀ ਗਰੈਂਡਿਸ
Binomial name
ਟੈਕਟੋਨਾ ਗਰੈਂਡਿਸ
L.f.

ਟੀਕ (/tik/) ਟੈਕਟੋਨਾ ਗਰੈਂਡਿਸ ਪ੍ਰਜਾਤੀ ਦਾ ਸਖ਼ਤ ਅਤੇ ਹੰਢਣਸਾਰ ਲੱਕੜ ਵਾਲਾ ਪੱਤਝੜੀ ਦਰਖ਼ਤ ਹੈ। ਇਸਨੂੰ ਸਾਗਵਾਨ ਜਾਂ ਸਾਲ ਵੀ ਕਹਿੰਦੇ ਹਨ। ਤੀਕ ਵਿਸ਼ੇਸ਼ ਕਰ ਕੇ ਦੱਖਣ-ਪੂਰਬੀ ਏਸ਼ੀਆ ਦੇ ਸਿੱਲ੍ਹੇ ਤਪਤ ਖੰਡੀ ਇਲਾਕਿਆਂ ਵਿੱਚ ਮਿਲਦਾ ਹੈ। ਇਸ ਤੋਂ ਮਿਲਦੀ ਲੱਕੜ ਮੁੱਖਤਰ ਇਮਾਰਤਾਂ ਅਤੇ ਘਰੇਲੂ ਫ਼ਰਨੀਚਰ ਆਦਿ ਲਈ ਵਰਤੀ ਜਾਂਦੀ ਹੈ।