ਸਮੱਗਰੀ 'ਤੇ ਜਾਓ

ਟੈਕਿਓਨਿਕ ਫੀਲਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਟੈਕੋਨਿਕ ਤੋਂ ਮੋੜਿਆ ਗਿਆ)

ਇੱਕ ਟੈਕਿਓਨਿਕ ਫੀਲਡ, ਜਾਂ ਸਰਲ ਤੌਰ 'ਤੇ ਟੈਕਿਓਨ, ਇੱਕ ਕਾਲਪਨਿਕ ਪੁੰਜ ਵਾਲੀ ਇੱਕ ਕੁਆਂਟਮ ਫੀਲਡ ਹੁੰਦੀ ਹੈ। ਭਾਵੇਂ ਟੈਕਿਓਨ (ਪ੍ਰਕਾਸ਼ ਤੋਂ ਤੇਜ਼ ਗਤੀ ਵਾਲੇ ਕਣ) ਇੱਕ ਸ਼ੁੱਧ ਮਿੱਥ ਸੰਕਲਪ ਹੈ, ਫੇਰ ਵੀ ਕਾਲਪਨਿਕ ਪੁੰਜ ਵਾਲੀਆਂ ਫੀਲਡਾਂ ਨੇ ਅਜੋਕੀ ਭੌਤਿਕ ਵਿਗਿਆਨ ਅੰਦਰ ਇੱਕ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ ਅਤੇ ਭੌਤਿਕ ਵਿਗਿਆਨ ਉੱਤੇ ਪ੍ਰਸਿੱਧ ਪੁਸਤਕਾਂ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹਨ। ਅਜਿਹੀਆਂ ਥਿਊਰੀਆਂ ਅੰਦਰ ਪ੍ਰਕਾਸ਼ ਤੋਂ ਤੇਜ਼ ਸੰਚਾਰ ਕਿਸੇ ਹਾਲਤ ਵਿੱਚ ਨਹੀਂ ਹੁੰਦਾ- ਕਿਸੇ ਟੈਕਿਓਨਿਕ ਪੁੰਜ ਦੀ ਗੈਰ-ਹਾਜ਼ਰੀ ਜਾਂ ਹਾਜ਼ਰੀ ਦਾ ਸੰਕੇਤਾਂ ਦੀ ਵੱਧ ਤੋਂ ਵੱਧ ਗਤੀ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ (ਕਾਰਣਾਤਮਿਕਤਾ ਦੀ ਕੋਈ ਉਲੰਘਣਾ ਨਹੀਂ ਹੁੰਦੀ)।

ਸ਼ਬਦ “ਟੈਕਿਓਨ” ਇੱਕ 1967 ਦੇ ਪੇਪਰ ਵਿੱਚ ਗੇਰਾਲਡ ਫੇਨਬਰਗ ਦੁਆਰਾ ਉਛਾਲਿਆ ਗਿਆ ਸੀ ਜਿਸਨੇ ਕਾਲਪਨਿਕ ਪੁੰਜ ਵਾਲੀਆਂ ਕੁਆਂਟਮ ਫੀਲਡਾਂ ਦਾ ਅਧਿਐਨ ਕੀਤਾ ਸੀ। ਫੇਨਬਰਗ ਦਾ ਯਕੀਨ ਸੀ ਕਿ ਅਜਿਹੀਆਂ ਫੀਲਡਾਂ ਪ੍ਰਕਾਸ਼ ਤੋਂ ਤੇਜ਼ ਸੰਚਾਰ ਦੀ ਆਗਿਆ ਦਿੰਦੀਆਂ ਹਨ, ਪਰ ਜਲਦੀ ਹੀ ਇਹ ਮਹਿਸੂਸ ਕੀਤਾ ਗਿਆ ਕਿ ਫੇਨਬਰਗ ਦੇ ਮਾਡਲ ਨੇ ਸੁੱਪਰਕਲਿਊਮੀਨਲ ਸਪੀਡਾਂ ਲਈ ਪ੍ਰਵਾਨਗੀ ਨਹੀਂ ਦਿੱਤੀ ਸੀ। ਸਗੋਂ, ਕਾਲਪਨਿਕ ਪੁੰਜ ਅਜਿਹੀ ਕਿਸੇ ਵੀ ਬਣਤਰ ਵਿੱਚ ਇੱਕ ਅਸਥਿਰਤਾ ਪੈਦਾ ਕਰਦੇ ਹਨ: ਜਿਸ ਬਣਤਰ ਵਿੱਚ ਇੱਕ ਜਾਂ ਜਿਆਦਾ ਫੀਲਡ ਨਿਕਾਸ ਟੈਕਿਓਨਿਕ ਹੁੰਦੇ ਹਨ, ਤੁਰੰਤ ਹੀ ਵਿਕਿਰਤ ਹੋ ਜਾਂਦੀਆਂ ਹਨ, ਅਤੇ ਨਤੀਜਨ ਬਣਤਰ ਕੋਈ ਭੌਤਿਕੀ ਟੈਕਿਓਨ ਨਹੀਂ ਰੱਖਦੀ। ਇਸ ਪ੍ਰਕ੍ਰਿਆ ਨੂੰ ਟੈਕਿਓਨ ਕੰਡੈੱਨਸੇਸ਼ਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕਣ ਭੌਤਿਕ ਵਿਗਿਆਨ ਦੇ ਸਟੈਂਡਰਡ ਮਾਡਲ ਅੰਦਰ ਇੱਕ ਪ੍ਰਸਿੱਧ ਉਦਾਹਰਨ ਹਿਗਜ਼ ਬੋਸੌਨ ਦੀ ਕੰਡੈੱਨਸੇਸ਼ਨ ਹੈ।

ਅਜੋਕੀ ਭੌਤਿਕ ਵਿਗਿਆਨ ਵਿੱਚ, ਸਾਰੇ ਮੁਢਲੇ ਕਣ ਫੀਲਡਾਂ ਦੀਆਂ ਸਥਾਨਬੱਧ ਉਤੇਜਨਾਵਾਂ ਦੇ ਤੌਰ 'ਤੇ ਇਸ਼ਾਰਾ ਕੀਤੇ ਜਾਂਦੇ ਹਨ। ਟੈਕਿਓਨ ਆਮ ਤੌਰ 'ਤੇ ਨਹੀਂ ਹੁੰਦੇ ਕਿਉਂਕਿ ਅਸਥਿਰਤਾ ਅਜਿਹੀਆਂ ਸਥਾਨਬੱਧ ਉਤੇਜਨਾਵਾਂ ਦੀ ਮੋਜੂਦਗੀ ਨੂੰ ਰੋਕਦੀ ਹੈ। ਕੋਈ ਵੀ ਸਥਾਨਬੱਧ ਪਰਚਰਬੇਸ਼ਨ, ਭਾਵੇਂ ਕਿੰਨੀ ਵੀ ਛੋਟੀ ਹੋਵੇ, ਇੱਕ ਐਕਪੋਨੈਂਸ਼ੀਅਲ (ਘਾਤੀ) ਵਾਧੇ ਦਾ ਝਰਨਾ ਸ਼ੁਰੂ ਕਰਦੀ ਹੈ ਜੋ ਪਰਚਰਬੇਸ਼ਨ ਦੀ ਭਵਿੱਖ ਵਾਲੀ ਲਾਈਟ ਕੋਨ ਅੰਦਰ ਹਰੇਕ ਸਥਾਨ ਉੱਤੇ ਭੌਤਿਕ ਵਿਗਿਆਨ ਨੂੰ ਜੋਰਦਾਰ ਤਰੀਕੇ ਨਾਲ ਪ੍ਰਭਾਵਿਤ ਕਰਦਾ ਹੈ।

ਵਿਆਖਿਆ

[ਸੋਧੋ]

ਟੈਕਿਓਨਿਕ ਕੰਡੈੱਨਸੇਸ਼ਨ ਦਾ ਸੰਖੇਪ ਵਿਸ਼ਲੇਸ਼ਣ

[ਸੋਧੋ]

ਇੱਕ ਟੈਕਿਓਨਿਕ ਫੀਲਡ ਦੀ ਭੌਤਿਕੀ ਵਿਆਖਿਆ ਅਤੇ ਸੰਕੇਤ ਸੰਚਾਰ

[ਸੋਧੋ]

ਭੌਤਿਕ ਵਿਗਿਆਨ ਅੰਦਰ ਮਹੱਤਤਾ

[ਸੋਧੋ]

ਕੰਡੈੱਨਸੇਸ਼ਨ

[ਸੋਧੋ]

ਸਟਰਿੰਗ ਥਿਊਰੀ ਵਿੱਚ ਟੈਕਿਓਨ

[ਸੋਧੋ]