ਸਮੱਗਰੀ 'ਤੇ ਜਾਓ

ਟੈਸਟ ਕ੍ਰਿਕਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਟੈਸਟ (ਕ੍ਰਿਕਟ) ਤੋਂ ਮੋੜਿਆ ਗਿਆ)

ਟੈਸਟ ਕ੍ਰਿਕਟ ਕ੍ਰਿਕਟ ਦੀ ਇੱਕ ਕਿਸਮ ਹੁੰਦੀ ਹੈ, ਓਵਰਾਂ ਦੀ ਕੋਈ ਨਿਸ਼ਚਿਤ ਹੱਦ ਨਹੀਂ ਹੁੰਦੀ ਅਤੇ ਇਹ ਮੈਚ 4-5 ਦਿਨਾਂ ਤੱਕ ਚੱਲਦੇ ਹਨ। ਖੇਡਣ ਵਾਲੀਆਂ ਦੋਵਾਂ ਟੀਮਾਂ ਨੇ ਚਿੱਟੇ ਰੰਗ ਦੀ ਵਰਦੀ ਪਾਈ ਹੁੰਦੀ ਹੈ। ਅਜਿਹੇ ਮੈਚਾਂ ਵਿੱਚ ਤਿੰਨ ਜਾਂ ਚਾਰ ਪਾਰੀਆਂ ਖੇਡੀਆਂ ਜਾਂਦੀਆਂ ਹਨ। ਟੈਸਟ ਮੈਚਾਂ ਲਈ ਲਾਲ ਰੰਗ ਦੀ ਗੇਂਦ ਦੀ ਵਰਤੋਂ ਕੀਤੀ ਜਾਂਦੀ ਹੈ।

ਹਵਾਲੇ

[ਸੋਧੋ]