ਸਮੱਗਰੀ 'ਤੇ ਜਾਓ

ਡਿਜੀਟਲ ਇੰਡੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਡਿਜਿਟਲ ਇੰਡੀਆ ਤੋਂ ਮੋੜਿਆ ਗਿਆ)

ਡਿਜਿਟਲ ਇੰਡੀਆ ਜਾਂ ਡਿਜਿਟਲ ਭਾਰਤ ਭਾਰਤ ਸਰਕਾਰ ਦੁਆਰਾ ਚਲਾਇਆ ਗਿਆ ਇੱਕ ਪ੍ਰੋਗਰਾਮ ਹੈ ਜਿਸ ਤਹਿਤ ਭਾਰਤੀ ਸਰਕਾਰ ਦੀਆਂ ਸੇਵਾਵਾਂ ਜਨਤਾ ਤੱਕ ਇਲੈਕਟ੍ਰੋਨਿਕ ਰੂਪ ਵਿੱਚ ਪਹੁੰਚਾਈਆਂ ਜਾਣਗੀਆਂ। ਇਹ ਸਰਕਾਰ ਦੀਆਂ ਸੇਵਾਵਾਂ ਨੂੰ ਸਿੱਧਾ ਜਨਤਾ ਨਾਲ ਜੋੜਨ ਲਈ ਬਣਾਇਆ ਗਿਆ ਪ੍ਰੋਗਰਾਮ ਹੈ। ਇਸ ਵਿੱਚ ਪੇਂਡੂ ਖੇਤਰਾਂ ਨੂੰ ਤੇਜ ਇੰਟਰਨੈੱਟ ਨਾਲ ਜੋੜਨਾ ਹੈ।

ਹਵਾਲੇ

[ਸੋਧੋ]