ਸਮੱਗਰੀ 'ਤੇ ਜਾਓ

ਤਖ਼ਤ ਹਜ਼ਾਰਾ

ਗੁਣਕ: 32°6′34″N 73°14′41″E / 32.10944°N 73.24472°E / 32.10944; 73.24472
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਖ਼ਤ ਹਜਾਰਾ
village
ਤਖ਼ਤ ਹਜਾਰਾ is located in ਪੰਜਾਬ, ਪਾਕਿਸਤਾਨ
ਤਖ਼ਤ ਹਜਾਰਾ
ਤਖ਼ਤ ਹਜਾਰਾ
Location in Punjab, Pakistan
ਤਖ਼ਤ ਹਜਾਰਾ is located in ਪਾਕਿਸਤਾਨ
ਤਖ਼ਤ ਹਜਾਰਾ
ਤਖ਼ਤ ਹਜਾਰਾ
ਤਖ਼ਤ ਹਜਾਰਾ (ਪਾਕਿਸਤਾਨ)
ਗੁਣਕ: 32°6′34″N 73°14′41″E / 32.10944°N 73.24472°E / 32.10944; 73.24472
Country Pakistan
Province Punjab
Districtਸਰਗੋਧਾ
Union councils25
ਖੇਤਰ
 • village2.69 km2 (1.04 sq mi)
ਉੱਚਾਈ
200 m (700 ft)
ਆਬਾਦੀ
 • village1,674
 • ਸ਼ਹਿਰੀ ਘਣਤਾ134/km2 (350/sq mi)
ਸਮਾਂ ਖੇਤਰਯੂਟੀਸੀ+5 (PST)

ਤਖ਼ਤ ਹਜ਼ਾਰਾ ਪੰਜਾਬ (ਪਾਕਿਸਤਾਨ) ਦੇ ਸਰਗੋਧਾ ਜਿਲੇ ਵਿੱਚ ਸਥਿਤ ਇੱਕ ਪਿੰਡ ਹੈ। ਇਸ ਨੂੰ ਵਾਰਿਸ ਸ਼ਾਹ ਦੀ ਹੀਰ ਦੇ ਨਾਇਕ ਰਾਂਝੇ ਦਾ ਪਿੰਡ ਹੋਣ ਨਾਤੇ ਬੇਮਿਸਾਲ ਪ੍ਰਸਿਧੀ ਮਿਲੀ ਹੈ। ਹੀਰ ਰਾਂਝੇ ਦੀ ਕਹਾਣੀ ਦੇ ਸੂਫ਼ੀ ਸਰੋਕਾਰਾਂ ਸਦਕਾ ਇਹ ਖਾਸ ਨਾਂਵ ਸੂਫ਼ੀ ਰੂਹਾਨੀ ਯਾਤਰਾ ਦੀ ਅੰਤਿਮ ਮੰਜ਼ਿਲ ਵਜੋਂ ਪ੍ਰਤੀਕ ਅਰਥ ਗ੍ਰਹਿਣ ਕਰ ਚੁੱਕਿਆ ਹੈ।[2]

ਹਵਾਲੇ

[ਸੋਧੋ]
  1. "PAKISTAN: Provinces and Major Cities". PAKISTAN: Provinces and Major Cities. citypopulation.de. Retrieved 4 May 2020.
  2. Location of Takht Hazara - Falling Rain Genomics