ਸਮੱਗਰੀ 'ਤੇ ਜਾਓ

ਥਿਰਿੰਗ ਮਾਡਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਥਰਿੰਗ ਮਾਡਲ ਤੋਂ ਮੋੜਿਆ ਗਿਆ)

ਥਿਰਿੰਗ ਮਾਡਲ ਇੱਕ ਇੰਨਬਿੰਨ ਹੱਲ ਕਰਨ ਯੋਗ ਕੁਆਂਟਮ ਫੀਲਡ ਥਿਊਰੀ ਹੈ ਜੋ (1+1) ਅਯਾਮਾਂ ਅੰਦਰ ਕਿਸੇ ਡੀਰਾਕ ਫੀਲਡ ਦੀਆਂ ਸਵੈ-ਪਰਸਪਰ ਕ੍ਰਿਆਵਾਂ ਨੂੰ ਦਰਸਾਉਂਦੀ ਹੈ।

ਪਰਿਭਾਸ਼ਾ[ਸੋਧੋ]

ਥਿਰਿੰਗ ਮਾਡਲ ਹੇਠਾਂ ਦਰਸਾਈ ਲਗਰਾਂਜੀਅਨ ਡੈੱਨਸਟੀ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ,

ਜਿੱਥੇ ਫੀਲਡ ਹੁੰਦੀ ਹੈ, g ਕਪਲਿੰਗ ਸਥਿਰਾਂਕ ਹੈ, m ਪੁੰਜ ਹੈ, ਅਤੇ , ਲਈ ਦੋ-ਅਯਾਮੀ ਗਾਮਾ ਮੈਟ੍ਰਿਕਸ ਹਨ।

ਪੁੰਜਹੀਣ ਮਾਮਲਾ[ਸੋਧੋ]

ਇੰਨਬਿੰਨ ਹੱਲ[ਸੋਧੋ]

ਪੁੰਜ ਵਾਲਾ ਥਿਰਿੰਗ ਮਾਡਲ ਜਾਂ MTM[ਸੋਧੋ]

ਇੰਨਬਿੰਨ ਹੱਲ[ਸੋਧੋ]

ਬੋਸਨਾਇਜ਼ੇਸ਼ਨ[ਸੋਧੋ]