ਦੁੱਖ-ਸੁੱਖ ਤੋਂ ਪਿੱਛੋਂ (ਕਹਾਣੀ ਸੰਗ੍ਰਹਿ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੁੱਖ-ਸੁੱਖ ਤੋਂ ਪਿੱਛੋਂ ਕਹਾਣੀ ਸੰਗ੍ਰਹਿ ਪੰਜਾਬੀ ਦੇ ਪ੍ਰਸਿਧ ਕਹਾਣੀਕਾਰ ਸੁਜਾਨ ਸਿੰਘ ਦੁਆਰਾ ਲਿਖਿਆ ਗਿਆ ਹੈ। ਉਨ੍ਹਾਂ ਦਾ ਇਹ ਕਹਾਣੀ ਸੰਗ੍ਰਹਿ ਸਾਲ 1946 ਈ ਵਿੱਚ ਪ੍ਰਕਾਸ਼ਿਤ ਹੋਇਆ।[1] ਇਸ ਕਹਾਣੀ ਸੰਗ੍ਰਹਿ ਵਿੱਚ ਸੁਜਾਨ ਸਿੰਘ ਨੇ ਕੁੱਲ 8 ਕਹਾਣੀਆਂ ਨੂੰ ਸ਼ਾਮਿਲ ਕੀਤਾ ਹੈ। ਇਸ ਕਹਾਣੀ ਸੰਗ੍ਰਹਿ ਵਿੱਚ ਸਮਾਜ ਵਿੱਚ ਗਲਤ ਕਦਰਾਂ ਕੀਮਤਾਂ ਅਤੇ ਇਸਤਰੀਆਂ ਉੱਪਰ ਹੁੰਦੇ ਜੁਲਮਾਂ ਨੂੰ ਬਿਆਨ ਕੀਤਾ ਗਿਆ ਹੈ।

ਕਹਾਣੀਆਂ[ਸੋਧੋ]

  1. ਨਰਸ
  2. ਪ੍ਰਾਹੁਣਾ
  3. ਪਛਾਣ
  4. ਰੱਬ ਦੀ ਮੌਤ
  5. ਬੰਦ ਖਲਾਸ
  6. ਐਕਸੀਡੈਂਟ
  7. ਅਪੀਲ
  8. ਭੁੱਖ

ਹਵਾਲੇ[ਸੋਧੋ]

  1. ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.