ਦੰਦਾਂ ਦਾ ਵਿਦਰਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵਿਕਾਸ ਦੌਰਾਨ ਦੰਦਾਂ ਦੀ ਸ਼ਕਲ ਵਿੱਚ ਆਈ ਗੜਬੜੀ ਨੂੰ ਦੰਦਾਂ ਦਾ ਵਿਦਰਣ ਜਾਂ ਡਾਈਲੈਸਰੇਸ਼ਨ ਵੀ ਕਹਿੰਦੇ ਹਨ। ਇਹ ਉਹ ਹਾਲਤ ਹੁੰਦੇ ਹਨ ਜਿੱਥੇ ਦੰਦਾਂ ਦੀ ਜੜ੍ਹ ਜਾਂ ਮੁਕਟ ਵਿੱਚ ਇੱਕ ਇੱਕ ਤੇਜ਼ ਮੋੜ ਹੁੰਦਾ ਹੈ।

ਕਾਰਨ[ਸੋਧੋ]

ਇਹ ਹਾਲਾਤ ਦੰਦਾਂ ਦੇ ਵਿੱਚ ਲੱਗੀ ਕਿਸੇ ਸੱਟ ਕਰ ਕੇ ਜਾਂ ਦੰਦਾਂ ਦੇ ਭੀੜੇ ਹੋਣ ਕਰ ਕੇ ਹੋ ਸਕਦੇ ਹਨ।

ਇਲਾਜ[ਸੋਧੋ]

ਅਜਿਹੇ ਦੰਦਾਂ ਦਾ ਕੋਈ ਇਲਾਜ ਨਹੀਂ ਹੁੰਦਾ ਬਲਕਿ ਜੇ ਅਜਿਹੇ ਦੰਦਾਂ ਵਿੱਚੋਂ ਇੱਕ ਨੂੰ ਕੱਢਣਾ ਹੋਵੇ ਤਾਂ ਸਰਜਰੀ ਦੀ ਸਹਾਇਤਾ ਲੈਣੀ ਪੈ ਸਕਦੀ ਹੈ।