ਕਿਤਾਬੀ ਕੀੜਾ
ਦਿੱਖ
(ਦ ਬੁੱਕਵੌਰਮ (ਚਿੱਤਰ) ਤੋਂ ਮੋੜਿਆ ਗਿਆ)
ਕਲਾਕਾਰ | ਕਾਰਲ ਸਪਿਜ਼ਵੇਗ |
---|---|
ਸਾਲ | 1850 |
ਕਿਸਮ | ਤੇਲ-ਚਿੱਤਰ |
ਪਸਾਰ | 49.5 ਸਮ × 26.8 ਸਮ ( 19 1⁄2 ਇੰਚ × 10 1⁄2 ਇੰਚ) |
ਜਗ੍ਹਾ | Museum Georg Schäfer, Schweinfurt, Germany |
ਕਿਤਾਬੀ ਕੀੜਾ (German: Der Bücherwurm) ਜਰਮਨ ਚਿੱਤਰਕਾਰ ਅਤੇ ਕਵੀ ਕਾਰਲ ਸਪਿਜ਼ਵੇਗ ਦੁਆਰਾ ਬਣਾਇਆ 1850 ਦਾ ਇੱਕ ਚਿੱਤਰ ਹੈ। ਇਹ ਸਪਿਜ਼ਵੇਗ ਦੀ ਵਿਸ਼ੇਸ਼ ਮਜ਼ਾਹੀਆ ਸ਼ੈਲੀ ਦਾ ਪ੍ਰਤਿਨਿਧ ਹੈ। ਉਸ ਨੂੰ ਬੀਡਾਮਾਇਆ ਯੁੱਗ ਦੇ ਸਭ ਤੋਂ ਮਹੱਤਵਪੂਰਨ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1]
ਹਵਾਲੇ
[ਸੋਧੋ]- ↑ Fritz Novotny, Painting and Sculpture in Europe 1780-1880, p. 227, Yale University Press, 1992.