ਧਰਮ ਸ਼ਾਸਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਧਰਮ ਸ਼ਾਸਤਰ ਸੰਸਕ੍ਰਿਤ ਗ੍ਰੰਥਾਂ ਦਾ ਇਕ ਵਰਗ ਹੈ ਜੋ ਕਿ ਸ਼ਾਸ਼ਤਰਾਂ ਦੀ ਹੀ ਇਕ ਕਿਸਮ ਹੈ। ਇਸ ਵਿਚ ਹਿੰਦੂ ਧਰਮ ਦਾ ਗਿਆਨ ਸੰਕਲਿਤ ਕੀਤਾ ਗਿਆ ਹੈ। ਧਰਮ ਸ਼ਬਦ ਦੇ ਅਰਥ ਇਥੇ ਪਰੰਪਰਕ ਧਰਮ ਅਤੇ ਨਿਯਮਾਂ ਦੀ ਪਾਲਣਾ ਕਰਨਾ ਆਦਿ ਬਾਰੇ ਵੀ ਲਿਖਿਆ ਹੈ। ਧਰਮ ਸ਼ਾਸਤਰ ਭਾਰਤ ਦੀ ਬ੍ਰਾਹਮਣ ਪਰੰਪਰਾ ਦਾ ਅੰਗ ਹੈ।[1]


ਹਵਾਲੇ[ਸੋਧੋ]

  1. Patrick Olivelle, Manu's Code of Law: A Critical Edition and Translation of the Mānava-Dharmaśāstra (New York: Oxford UP, 2005), 64.