ਨੈਸ਼ਨਲ ਫਿਲਮ ਡੀਵੈਲਪਮੈਂਟ ਕਾਰਪੋਰੇਸਹਨ ਆਫ਼ ਇੰਡੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੈਸ਼ਨਲ ਫ਼ਿਲਮ ਡੀਵੈਲਪਮੈਂਟ ਕਾਰਪੋਰੇਸ਼ਨ ਆਫ਼ ਇੰਡੀਆ
ਪੂਰਵਾਧਿਕਾਰੀਫ਼ਿਲਮ ਫਿਨਾਂਸ ਕਾਰਪੋਰੇਸ਼ਨ
ਮੁੱਖ ਦਫ਼ਤਰਮੁੰਬਈ, ਭਾਰਤ
ਸੇਵਾ ਖੇਤਰਨਹਿਰੂ ਸੈਂਟਰ, Dr. Annie Besant Road, Worli, Mumbai - 400 018, India
ਮੁੱਖ ਲੋਕRamesh Sippy (Chairman)
Nina Lath Gupta IRS (Managing Director)[1]
ਉਦਯੋਗਫ਼ਿਲਮ ਉਦਯੋਗ
ਉਤਪਾਦfilms
ਮਾਲਕਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ

ਨੈਸ਼ਨਲ ਫ਼ਿਲਮ ਡੀਵੈਲਪਮੈਂਟ ਕਾਰਪੋਰੇਸ਼ਨ ਆਫ਼ ਇੰਡੀਆ (ਐਨਐਫ਼ਡੀਸੀ) ਉੱਚ-ਮਿਆਰੀ ਭਾਰਤੀ ਸਿਨੇਮਾ ਨੂੰ ਉਤਸ਼ਾਹਿਤ ਕਰਨ ਲਈ, 1975 ਵਿੱਚ ਸਥਾਪਿਤ ਮੁੰਬਈ ਆਧਾਰਿਤ ਕੇਂਦਰੀ ਏਜੰਸੀ ਹੈ।[2] ਇਹ ਫ਼ਿਲਮਾਂ ਨੂੰ ਵਿੱਤ ਮੁਹਈਆ ਕਰਨ, ਨਿਰਮਾਣ ਅਤੇ ਵੰਡ ਦੇ ਖੇਤਰਾਂ ਵਿੱਚ ਸਹਾਇਤਾ ਦਿੰਦੀ ਹੈ ਅਤੇ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਕੰਮ ਕਰਦੀ ਹੈ। ਐਨਐਫ਼ਡੀਸੀ ਦਾ ਮੁੱਖ ਟੀਚਾ, ਭਾਰਤੀ ਫ਼ਿਲਮ ਉਦਯੋਗ ਦੇ ਸੰਗਠਿਤ ਅਤੇ ਕੁਸ਼ਲ ਵਿਕਾਸ ਲਈ ਯੋਜਨਾਬੰਦੀ ਕਰਨਾ ਹੈ।

ਹਵਾਲੇ[ਸੋਧੋ]