ਸਮੱਗਰੀ 'ਤੇ ਜਾਓ

ਪਾਕਿਸਤਾਨੀ ਮਿਆਰੀ ਸਮਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪਾਕਿਸਤਾਨੀ ਮਿਆਰੀ ਵਕਤ ਤੋਂ ਮੋੜਿਆ ਗਿਆ)

ਪਾਕਿਸਤਾਨੀ ਮਿਆਰੀ ਸਮਾਂ ਜਾਂ PST, PKT ਪਾਕਿਸਤਾਨ ਦਾ ਸਮਾਂ ਖਿੱਤਾ ਹੈ ਜੋ ਕਿ ਯੂ.ਟੀ.ਸੀ. ਜਾਂ ਜੀ.ਐੱਮ.ਟੀ. ਤੋਂ ਪੰਜ ਘੰਟੇ ਅੱਗੇ (+5:00) ਹੈ। ਪਾਕਿਸਤਾਨ ਹੁਣ 'ਡੇਲਾਈਟ ਸੇਵਿੰਗ ਟਾਈਮ' ਨਹੀਂ ਵਰਤਦਾ।