ਪੁਰਤਗਾਲੀ ਬੋਲੀ ਸ਼ਬਦ-ਜੋੜ
ਦਿੱਖ
(ਪੁਰਤਗਾਲੀ ਬੋਲੀ ਅੱਖਰ-ਜੋੜ ਤੋਂ ਮੋੜਿਆ ਗਿਆ)
ਪੁਰਤਗਾਲੀ ਬੋਲੀ ਸ਼ਬਦ-ਜੋੜ (Portuguese orthography) ਲਾਤੀਨੀ ਲਿਪੀ ਦੇ ਉੱਤੇ ਅਧਾਰਿਤ ਹੈ ਅਤੇ ਪੁਰਤਗਾਲੀ ਦਾ ਸ਼ਬਦ-ਜੋੜ ਜਿਆਦਾ ਤੌਰ ਉੱਤੇ ਧੁਨੀ ਗ੍ਰਾਮ ਦਾ ਹੀ ਹੈ। ਪੁਰਤਗਾਲੀ ਅੱਖਰਾਂ ਦੇ ਨਾਮ ਪੁਲਿੰਗ ਹਨ।
ਵਰਨਮਾਲਾ
[ਸੋਧੋ]ਪੁਰਤਗਾਲੀ ਵਰਨਮਾਲਾ ਲਾਤੀਨੀ ਵਰਨਮਾਲਾ ਦੇ 26 ਅੱਖਰਾਂ ਤੋਂ ਬਣੀ ਹੈ ਜਿਸ ਵਿੱਚ ਵੱਡੇ ਅੱਖਰ ਤੇ ਛੋਟੇ ਅੱਖਰ,ਪੰਜ ਭੇਦਸੂਚਕ ਤੇ ਦੋ ਸ਼ਬਦ-ਜੋੜ ਵਾਲੇ ਜੁੜਵੇਂ ਅੱਖਰ ਹਨ। ਯੂਰਪੀ ਪੁਰਤਗਾਲੀ ਬੋਲੀ ਤੇ ਬ੍ਰਾਜ਼ੀਲ ਦੀ ਪੁਰਤਗਾਲੀ ਬੋਲੀ ਦੀ ਉਚਾਰਨ ਵਿਧੀ ਭਿੰਨ-ਭਿੰਨ ਹੈ। ਵਿਅੰਜਨਾਂ ਦਾ ਉਚਾਰਨ ਸਰਲ ਤੇ ਸੁਖਾਲਾ ਹੈ ਤੇ ਕੈਟੇਲੋਨੀਆ ਅਤੇ ਫਰਾਂਸੀਸੀ ਦੀ ਬੋਲੀ ਦੇ ਨਾਲ ਮਿਲਦਾ ਜੁਲਦਾ ਹੈ।
ਅੱਖਰ ਯੂਰਪੀ ਬ੍ਰਾਜ਼ੀਲ ਧੁਨੀ ਗ੍ਰਾਮ
ਮੁੱਲਨਾਮ ਨਾਮ (ਆਈ.ਪੀ.ਏ) ਨਾਮ ਨਾਮ (ਆਈ.ਪੀ.ਏ) Aa ਆ /a/ ਆ /a/ /a/, /ɐ/ Bb ਬੇ /be/ ਬੇ /be/ /b/ Cc ਸੇ /se/ ਸੇ /se/ /k/; /s/ nb 1 Dd ਦੇ /de/ ਦੇ /de/ /d/ ~ [dʒ] nb 2 Ee ਏ /ɛ/ ਏ or ਈ /ɛ/, /e/ /e/, /ɛ/, /i/ nb 3, /ɨ/, /ɐ/, /ɐi/ Ff ਐਫ਼ੀ /ˈɛfɨ/ ਐਫ਼ੀ /ˈɛfi/ /f/ Gg ਜੀ /ʒe/, /ɡe/ ਜੀ /ʒe/ /ɡ/; /ʒ/ nb 1 Hh ਆਗਾ /ɐˈɡa/ ਆਗਾ /aˈɡa/ natively silent, /ʁ/ in loanwords nb 4 Ii ਈ /i/ ਈ /i/ /i/ nb 3 Jj ਜੋਤਾ /ˈʒɔtɐ/ ਜੋਤਾ /ˈʒɔta/ /ʒ/ Kk ਕਾਪਾ /ˈkapɐ/ ਕਾ /ka/ nb 5 Ll ਐਲੀ /ˈɛlɨ/ ਐਲੀ /ˈɛli/ /l/ ~ [ɫ ~ w] nb 6 Mm ਐਮੀ /ˈɛmɨ/ ਐਮੀ /ˈemi/ /m/ nb 7 Nn ਐਨੀ /ˈɛnɨ/ ਐਨੀ /ˈeni/ /n/ nb 7 Oo ਔ /ɔ/ ਔ or ਓ /ɔ/, /o/ /o/, /ɔ/, /u/ nb 3 Pp ਪੀ /pe/ ਪੀ /pe/ /p/ Qq ਕੀ /ke/ ਕੀ /ke/ /k/ Rr ਐਰੀ /ˈɛʁɨ/, /ˈʁe/ ਐਰੀ /ˈɛʁi/ /ɾ/, /ʁ/ nb 8 Ss ਐਸ /ˈɛsɨ/ ਐਸੀ /ˈɛsi/ /s/, /z/ nb 9, /ʃ/ nb 10 Tt ਤੇ /te/ ਤੇ /te/ /t/ ~ [tʃ] nb 2 Uu ਊ /u/ ਊ /u/ /u/ nb 3 Vv ਵੇ /ve/ ਵੇ /ve/ /v/ Ww ਦਾਬਲਿਊ /ˈdɐbliu/ ਦਾਬਲਿਊ or ਦੁਬਲਵੇ /ˈdabliu/ nb 5 Xx ਸ਼ੀਸ /ʃiʃ/ ਸ਼ੀਸ /ʃis/ /ʃ/, /ks/, /z/, /s/ nb 10 nb 11 Yy ਇਪਸਲੋਨ /ˈipsɨlɔn/ ਇਪਸਲੋਨ /ˈipsilõ/ nb 5 Zz ਜ਼ੇ /ze/ ਜ਼ੇ /ze/ /z/, /s/, /ʃ/ nb 10
ਬ੍ਰਾਜ਼ੀਲ ਦੇ ਮੂਲ ਪੁਰਤਗਾਲੀ ਬੁਲਾਰੇ ਦੀ ਆਵਾਜ਼ ਵਿੱਚ ਪੁਰਤਗਾਲੀ ਵਰਨਮਾਲਾ ਸੁਣੋ। ਨੋਟ: ਬ੍ਰਾਜ਼ੀਲੀ ਉਚਾਰਨ ਦੇ ਅਨੁਸਾਰ 'E' ਦਾ ਉਚਾਰਨ 'É' ਹੁੰਦਾ ਹੈ
Problems playing this file? See media help.
ਭੇਦਸੂਚਕ
[ਸੋਧੋ]ਪੁਰਤਗਾਲੀ ਬੋਲੀ ਵਿੱਚ ਪੰਜ ਤਰਾਂ ਦੇ ਭੇਦਸੂਚਕ ਵਰਤੇ ਜਾਂਦੇ ਹਨ: ਸ(ç),ਆ,ਏ,ਈ,ਓ,ਊ (á, é, í, ó, ú), ਅ, ਏ, ਓ, (â, ê, ô),ਅੰ, ਓਂ [ (ã, õ),ਐ (à)।