ਸਮੱਗਰੀ 'ਤੇ ਜਾਓ

ਪੁੱਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਪੁੱਤਰ ਤੋਂ ਮੋੜਿਆ ਗਿਆ)
ਸਿਆਮ ਦਾ ਰਾਜਾ ਚੂਲਾਲੌਙਕਰਨ (ਸਭ ਤੋਂ ਸੱਜੇ) 1897 ਵਿੱਚ ਈਟੌਨ ਕਾਲਜ ਵਿਖੇ ਆਪਣੇ 33 ਪੁੱਤਾਂ ਵਿੱਚੋਂ ਕੁਝ ਕੁ ਨਾਲ਼

ਪੁੱਤ ਜਾਂ ਪੁੱਤਰ ਨਰ ਔਲਾਦ ਨੂੰ ਆਖਿਆ ਜਾਂਦਾ ਹੈ; ਕਿਸੇ ਮੁੰਡੇ ਜਾਂ ਬੰਦੇ ਦਾ ਆਪਣੇ ਮਾਪਿਆਂ ਨਾਲ਼ ਨਾਤਾ। ਇਸ ਸ਼ਬਦ ਦਾ ਜ਼ਨਾਨਾ ਹਮਰੁਤਬਾ ਧੀ ਹੁੰਦੀ ਹੈ।

ਕਈ ਵਾਰ ਕੋਈ ਵਡੇਰਾ ਆਪਣੇ ਤੋਂ ਘੱਟ ਉਮਰ ਦੇ ਆਦਮੀ ਨੂੰ "ਪੁੱਤ" ਕਹਿ ਦਿੰਦਾ ਹੈ ਭਾਵੇਂ ਉਹਨਾਂ ਦਾ ਕੋਈ ਆਪਸੀ ਰਿਸ਼ਤਾ ਨਾ ਹੋਵੇ।