ਪ੍ਰੀਤੀਲਤਾ ਵਾਦੇਦਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰੀਤੀਲਤਾ ਵਾਦੇਦਾਰ
Original Archived photo of Pritilata Waddedar.jpg
ਮੂਲ ਨਾਮপ্রীতিলতা ওয়াদ্দেদার
ਜਨਮ(1911-05-05)5 ਮਈ 1911
ਧਲਘਾਟ, ਚਿਟਾਗਾਂਗ, ਬੰਗਾਲ ਪ੍ਰੈਜੀਡੈਂਸੀ,ਬ੍ਰਿਟਿਸ਼ ਭਾਰਤ
(ਹੁਣ ਬੰਗਲਾਦੇਸ਼ ਵਿੱਚ
ਮੌਤ23 ਸਤੰਬਰ 1932(1932-09-23) (ਉਮਰ 21)
ਚਿਟਾਗਾਂਗ, ਬੰਗਾਲ ਪ੍ਰੈਜੀਡੈਂਸੀ,ਬ੍ਰਿਟਿਸ਼ ਭਾਰਤ
(ਹੁਣ ਬੰਗਲਾਦੇਸ਼ ਵਿੱਚ
ਮੌਤ ਦਾ ਕਾਰਨਪੋਟਾਸੀਅਮ ਸਾਇਆਨਾਈਡ ਨਾਲ ਆਤਮਘਾਤ
ਹੋਰ ਨਾਂਮਰਾਣੀ (ਕੱਚਾ ਨਾਮ)
ਅਲਮਾ ਮਾਤਰਬੈਥੁਨੇ ਕਾਲਜ
ਪੇਸ਼ਾਸਕੂਲ ਅਧਿਆਪਕ
ਪ੍ਰਸਿੱਧੀ ਪਹਾੜਤਲੀ ਯੂਰਪੀ ਕਲੱਬ ਹਮਲਾ (1932)
ਮਾਤਾ-ਪਿਤਾ
  • ਜਗਾਬੰਧੂ ਵਾਦੇਦਾਰ (father)
  • ਪ੍ਰਤਿਭਾ ਦੇਵੀ (mother)
ਸੰਬੰਧੀਮਧੂਸੂਦਨ (ਭਰਾ)
ਕਨਕਲਤਾ (ਭੈਣ)
ਸ਼ਾਂਤੀਲਤਾ (ਭੈਣ)
ਆਸ਼ਾਲਤਾ (ਭੈਣ)
ਸੰਤੋਸ਼ (ਭਰਾ)

ਪ੍ਰੀਤੀਲਤਾ ਵਾਦੇਦਾਰ (5 ਮਈ 1911 – 23 ਸਤੰਬਰ 1932)[1] ਇੱਕ ਬੰਗਾਲੀ ਇਨਕਲਾਬੀ ਰਾਸ਼ਟਰਵਾਦੀ ਸੀ।[2][3] ਉਹ ਬ੍ਰਿਟਿਸ਼ ਨਾਲ ਲੜਨ ਵਾਲੀ ਪਹਿਲੀ ਭਾਰਤੀ ਔਰਤ ਇਨਕਲਾਬੀ ਸੀ।

ਹਵਾਲੇ[ਸੋਧੋ]

  1. "Pritilata's 100th birthday today". The Daily Star. May 5, 2011. Retrieved 18 December 2012. 
  2. "Pritilata Waddedar (1911-1932)". News Today. Retrieved 18 December 2012. 
  3. "After 80 yrs, posthumous degrees for revolutionaries". The Times of India. Mar 22, 2012. Retrieved 18 December 2012.