ਪ੍ਰੋਫੈਸਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਪ੍ਰੋਫੈਸਰ ਇੱਕ ਵਿਦਵਤਾ ਭਰਪੂਰ ਅਧਿਆਪਕ ਹੁੰਦਾ ਹੈ। ਇਸ ਪਦ ਦੇ ਨਿਸਚਿਤ ਅਰਥ ਵੱਖ ਵੱਖ ਦੇਸ਼ਾਂ ਵਿੱਚ ਭਿੰਨ ਭਿੰਨ ਹਨ। ਆਮ ਤੌਰ ਤੇ ਪ੍ਰੋਫੈਸਰ ਕਲਾ ਜਾਂ ਵਿਗਿਆਨ ਵਿੱਚ ਮਾਹਰ, ਉੱਚ ਦਰਜੇ ਦਾ ਅਧਿਆਪਕ ਹੁੰਦਾ ਹੈ।[੧]

ਹਵਾਲੇ[ਸੋਧੋ]