ਚੇਰਿਟਾ
ਦਿੱਖ
(ਪੰਜਾਬੀ ਚੇਰਿਟਾ ਤੋਂ ਮੋੜਿਆ ਗਿਆ)
ਚੇਰਿਟਾ ਇਕ, ਦੋ, ਅਤੇ ਤਿੰਨ ਪੰਗਤੀਆਂ ਦੇ ਬੰਦਾਂ ਵਾਲਾ ਇੱਕ ਜੁੜਿਆ ਹੋਇਆ ਕਾਵਿ ਰੂਪ ਹੈ। ਮਲਾ ਭਾਸ਼ਾ ਦੇ ਚੇਰਿਟਾ ਸ਼ਬਦ ਦਾ ਅਰਥ "ਕਹਾਣੀ" ਹੁੰਦਾ ਹੈ। ਇਸ ਦੀ ਪੰਗਤੀ ਇੱਕ ਬੰਦ ਹੁੰਦੀ ਹੈ, ਜਿਸ ਦੇ ਬਾਅਦ ਇੱਕ ਦੋ ਪੰਗਤੀਆਂ ਦਾ ਬੰਦ ਹੁੰਦਾ ਹੈ, ਅਤੇ ਫਿਰ ਤਿੰਨ-ਪੰਗਤੀਆਂ ਦੇ ਬੰਦ ਨਾਲ ਖ਼ਤਮ ਹੁੰਦਾ ਹੈ।[1]
ਚੇਰਿਟਾ ਵਿੱਚ ਇੱਕ ਕਹਾਣੀ ਹੁੰਦੀ ਹੈ। ਇਹ ਅ ਲੀ (ਇੱਕ ਯੂਕੇ ਕਵੀ ਅਤੇ ਕਲਾਕਾਰ) ਨੇ 22 ਜੂਨ, 1997 ਨੂੰ ਆਪਣੇ ਦਾਦਾ-ਦਾਦੀ ਦੀ ਯਾਦ ਵਿੱਚ ਸ਼ੁਰੂ ਕੀਤਾ ਸੀ।