ਫਰਮਾ:ਕਾਮਨਜ਼ ਸ਼੍ਰੇਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Template documentation[view] [edit] [history] [purge]

ਇਹ ਫਰਮਾ ਲੇਖ ਨੂੰ ਵਿਕੀਮੀਡੀਆ ਕਾਮਨਜ਼ ਦੇ ਸਬੰਧਤ ਸਫ਼ਿਆਂ ਨਾਲ਼ ਜੋੜਨ ਲਈ ਵਰਤਿਆ ਜਾਂਦਾ ਹੈ, ਜਿਸ ਵਿੱਚ ਤਸਵੀਰਾਂ ਦੀ ਗੈਲਰੀ ਹੁੰਦੀ ਹੈ।

ਵਰਤੋਂ[ਸੋਧੋ]

ਇਸ ਦੀ ਵਰਤੋਂ ਇਸ ਤਰਾਂ ਕਰੋ: {{ਕਾਮਨਜ਼|PAGENAME|ਪੰਜਾਬੀ ਨਾਮ}} ਜਿੱਥੇ ਕਿ PAGENAME ਵਿਕੀਮੀਡੀਆ ਕਾਮਨਜ਼ ਦੇ ਲੇਖ ਦਾ ਨਾਂ ਹੈ। ਖ਼ਿਆਲ ਰਹੇ ਕਿ ਇੱਥੇ ਅੰਗਰੇਜ਼ੀ ਨਾਂ ਲਿਖਣਾ ਹੈ ਅਤੇ ਜਿੱਥੇ ਪੰਜਾਬੀ ਨਾਮ ਲਿਖਿਆ ਹੈ, ਉੱਥੇ ਤੁਸੀਂ ਉਸ ਲੇਖ ਦਾ ਨਾਮ ਲਿਖ ਸਕਦੇ ਹੋ ਜਿਸ ਲੇਖ ਉੱਤੇ ਤੁਸੀਂ ਇਹ ਫਰਮਾ ਵਰਤ ਰਹੇ ਹੋ।

ਸ਼੍ਰੇਣੀ ਨੂੰ ਲਿੰਕ ਕਰਨ ਲਈ[ਸੋਧੋ]

ਜੇ ਤੁਸੀਂ ਵਿਕੀਮੀਡੀਆ ਕਾਮਨਜ਼ ਦੀ ਕਿਸੇ ਸ਼੍ਰੇਣੀ ਨਾਲ਼ ਲਿੰਕ ਕਰਨਾ ਚਾਹੁੰਦੇ ਹੋ ਤਾਂ {{Commons|Category:CATNAME|CATNAME}}, {{Commonscat|CATNAME}} ਜਾਂ {{Commons cat|CATNAME}} ਦੀ ਵਰਤੋਂ ਕਰੋ

  • ਇਸ ਵਿੱਚ CATNAME ਸ਼੍ਰੇਣੀ ਦਾ ਨਾਂ ਹੈ।

ਇਸ ਦੀ ਕਿਵੇਂ ਵਰਤੋਂ ਕਰੀਏ?[ਸੋਧੋ]

ਕੋਡ ਨਤੀਜਾ
{{ਕਾਮਨਜ਼|Punjab region|ਪੰਜਾਬ ਖੇਤਰ}}
{{ਕਾਮਨਜ਼|Category:Punjab region|ਪੰਜਾਬ ਖੇਤਰ}}
{{Commonscat|Punjab region|ਪੰਜਾਬ ਖੇਤਰ}}

English Translation of above[ਸੋਧੋ]

This template links an article to a page on Wikimedia Commons, containing a gallery of related images. Use this template in the style {{Commons|PAGENAME}} or {{ਕਾਮਨਜ਼|PAGENAME}}, where PAGENAME is the name of a page on the commons. An optional third parameter gives the displayed link text. So, to link to a category on the commons, use {{Commons|Category:CATNAME|CATNAME}} or {{Commonscat|CATNAME}}, where CATNAME is the name of the category.