ਫ਼ੌਜੀ ਤਾਨਾਸ਼ਾਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਫ਼ੌਜੀ ਤਾਨਾਸ਼ਾਹੀ ਸਰਕਾਰ ਦਾ ਉਹ ਰੂਪ ਹੈ ਜੋ ਗ਼ੈਰ-ਫ਼ੌਜੀ ਤਾਨਾਸ਼ਾਹੀ ਤੋਂ ਕੁਝ ਕਾਰਨਾਂ ਕਰ ਕੇ ਅੱਡ ਹੁੰਦੀ ਹੈ: ਹਕੂਮਤ ਹਥਿਆਉਣ ਪਿੱਛੇ ਇਰਾਦੇ, ਹਕੂਮਤ ਪ੍ਰਬੰਧ ਲਈ ਵਰਤੇ ਜਾਂਦੇ ਅਦਾਰੇ ਅਤੇ ਤਾਕਤ ਛੱਡਣ ਦੇ ਤਰੀਕੇ। ਆਮ ਤੌਰ ਉੱਤੇ ਇਹ ਤਾਨਾਸ਼ਾਹੀ ਆਪਣੇ ਆਪ ਨੂੰ ਮੁਲਕ ਨੂੰ ਵੱਢੀਖੋਰ ਅਤੇ ਬਦਕਾਰ ਸਿਆਸਤਦਾਨਾਂ ਤੋਂ ਬਚਾਉਣ ਵਾਲ਼ੇ ਅਦਾਰੇ ਦੇ ਰੂਪ ਵਿੱਚ ਵੇਖਦੀ ਹੈ। ਫ਼ੌਜੀ ਆਗੂ ਆਮ ਤੌਰ ਉੱਤੇ ਇੱਕ ਜੁੰਡੀ ਵਜੋਂ ਹਕੂਮਤ ਚਲਾਉਂਦੇ ਹਨ ਅਤੇ ਇੱਕ ਜਣੇ ਨੂੰ ਆਪਣਾ ਮੁਖੀ ਚੁਣ ਲੈਂਦੇ ਹਨ।[1]

ਹਵਾਲੇ[ਸੋਧੋ]

  1. Cheibub, José Antonio; Jennifer Gandhi; James Raymond Vreeland (2010-04-01). "Democracy and dictatorship revisited". Public Choice. 143 (1-2): 67–101. ISSN 0048-5829. doi:10.1007/s11127-009-9491-2. Retrieved 2014-03-24.