ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਰਤ ਦਾ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ
ਤਸਵੀਰ:FTIIlogo Vector.svg
ਸਥਾਪਨਾ1960
ਕਿਸਮਫ਼ਿਲਮ ਸਕੂਲ
ਹਦਾਇਤਕਾਰਧਰਮਿੰਦਰ ਜੈ ਨਾਰਾਇਣ
ਟਿਕਾਣਾਪੂਨਾ, ਮਹਾਰਾਸ਼ਟਰ, ਭਾਰਤ
ਮਾਨਤਾਵਾਂCILECT
ਵੈੱਬਸਾਈਟhttp://www.ftiindia.com

ਭਾਰਤ ਦਾ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ (Film and Television Institute of India) (FTII), ਭਾਰਤ ਦੇ ਪੁਣੇ ਸ਼ਹਿਰ ਵਿੱਚ ਸਥਿਤ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਇੱਕ ਖੁਦਮੁਖਤਿਆਰ ਸੰਸਥਾ ਹੈ। ਇਸ ਨੂੰ ਭਾਰਤ ਦੀ ਕੇਂਦਰ ਸਰਕਾਰ ਵਲੋਂ ਅੰਸ਼ਕ ਤੌਰ 'ਤੇ ਸਹਾਇਤਾ ਪ੍ਰਾਪਤ ਹੈ।[1]

ਹਵਾਲੇ[ਸੋਧੋ]