ਸਮੱਗਰੀ 'ਤੇ ਜਾਓ

ਬਾਦਗ਼ੀਸ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਬਦਗੀਸ਼ ਤੋਂ ਮੋੜਿਆ ਗਿਆ)

ਬਾਦਗੀਸ (ਦਰੀ: بادغیس) ਅਫ਼ਗਾਨਿਸਤਾਨ ਦੇ ਚੌਂਤੀ ਸੂਬਿਆਂ ਵਿੱਚੋਂ ਇੱਕ ਹੈ, ਜੋ ਦੇਸ਼ ਦੇ ਉੱਤਰ-ਪੱਛਮ ਵਿੱਚ ਅਫਗਾਨਿਸਤਾਨ-ਤੁਰਕਮੇਨਿਸਤਾਨ ਸਰਹੱਦ ਤੇ ਸਥਿਤ ਹੈ। ਇਸ ਨੂੰ ਦੇਸ਼ ਦੇ ਸਭ ਤੋਂ ਪਛੜੇ ਹੋਏ ਸੂਬਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜਿਸ ਵਿੱਚ ਗਰੀਬੀ ਦਰ ਸਭ ਤੋਂ ਵੱਧ ਹੈ।[1]ਇਸਦੀ ਰਾਜਧਾਨੀ ਕਲਾ ਏ ਨੌ ਹੈ। ਇਸਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਅਤੇ ਜ਼ਿਲ੍ਹਾ ਬਾਲਾ ਮੁਰਗ਼ਬ ਹੈ। ਮੱਧਕਾਲੀ ਸ਼ਹਿਰ ਮਾਰਵ ਅਲ-ਰੁਧ ਦੇ ਖੰਡਰ, ਗ਼ਾਰਜਿਸਤਾਨ ਦੇ ਮੱਧਕਾਲੀ ਖੇਤਰ ਦੀ ਇਤਿਹਾਸਕ ਰਾਜਧਾਨੀ, ਬਾਲਾ ਮੁਰਗਬ ਦੇ ਆਧੁਨਿਕ ਸ਼ਹਿਰ ਦੇ ਨੇੜੇ ਸਥਿਤ ਹਨ।

ਹਵਾਲੇ

[ਸੋਧੋ]
  1. "New Afghan Multidimensional Poverty Report | MPPN". 31 March 2019.