ਸਮੱਗਰੀ 'ਤੇ ਜਾਓ

ਰਾਜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਬਾਦਸ਼ਾਹ ਤੋਂ ਮੋੜਿਆ ਗਿਆ)

ਰਾਜਾ ਅਥਵਾ ਬਾਦਸ਼ਾਹ ਇੱਕ ਰਾਜ ਦਾ ਸ਼ਾਸਕ ਹੁੰਦਾ ਹੈ ਜਿਸ ਕੋਲ ਉਸ ਰਾਜ ਦੇ ਸਾਰੇ ਅਧਿਕਾਰ ਹੁੰਦੇ ਹਨ। ਉਹ ਅਸਲੀ ਵੀ ਹੋ ਸਕਦਾ ਹੈ ਅਤੇ ਬਰਾਏ-ਨਾਮ ਵੀ। ਇਸ ਪ੍ਰਕਾਰ ਸਰਕਾਰ ਨੂੰ ਰਾਜ ਕਿਹਾ ਜਾਂਦਾ ਹੈ। ਬਾਦਸ਼ਾਹ ਜੇਕਰ ਇਸਤਰੀ ਹੋਵੇ ਤਾਂ ਰਾਣੀ ਜਾਂ ਮਲਿਕਾ ਕਹਾਉਂਦੀ ਹੈ। ਬਾਦਸ਼ਾਹੀ ਵਿੱਚ ਆਮ ਤੌਰ ਤੇ ਬਾਦਸ਼ਾਹ ਦੇ ਪੁੱਤਰ ਉਸ ਦੇ ਜਾਂਨਸ਼ੀਨ ਹੁੰਦੇ ਹਨ, ਜਿਹਨਾਂ ਨੂੰ ਯੁਵਰਾਜ ਕਹਿੰਦੇ ਹਨ। ਬਾਦਸ਼ਾਹ ਦੇ ਇੰਤਕਾਲ ਦੇ ਬਾਅਦ ਉਨ੍ਹਾਂ ਵਿੱਚ ਸਭ ਤੋਂ ਵੱਡਾ ਬਾਦਸ਼ਾਹ ਬਣ ਜਾਂਦਾ ਹੈ।