ਬੁੱਧੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਬੁਧੂ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬੁਧੂ  
ਮੂਲ ਰੂਸੀ ਅਡੀਸ਼ਨ ਦਾ ਕਵਰ
ਲੇਖਕ ਫਿਓਦਰ ਦੋਸਤੋਵਸਕੀ
ਮੂਲ ਸਿਰਲੇਖ Идиот[1]
ਅਨੁਵਾਦਕ ਪੰਜਾਬੀ ਅਨੁਵਾਦ: ਗੁਰਬਚਨ ਸਿੰਘ ਤਾਲਿਬ [2]
ਦੇਸ਼ ਰੂਸ
ਭਾਸ਼ਾ ਰੂਸੀ
ਵਿਧਾ ਨਾਵਲ
ਪ੍ਰਕਾਸ਼ਕ ਦਿੱਲੀ, ਸਾਹਿਤ ਅਕਾਦਮੀ
ਇੱਕ ਅੰਗਰੇਜ਼ੀ ਅਡੀਸ਼ਨ (The Idiot) ਦਾ ਕਵਰ

ਬੁਧੂ ( ਰੂਸੀ: Идиот; ਈਡੀਅਟ) 19ਵੀਂ ਸਦੀ ਦੇ ਰੂਸੀ ਲੇਖਕ ਫਿਉਦਰ ਦੋਸਤੋਵਸਕੀ ਦਾ ਲਿਖਿਆ ਇੱਕ ਨਾਵਲ ਹੈ। ਇਹ ਪਹਿਲੀ ਵਾਰ 1868 ਅਤੇ 1869 ਵਿੱਚ ਰੂਸੀ ਮੈਸੇਂਜਰ ਵਿੱਚ ਲੜੀਵਾਰ ਛਪਿਆ। ਈਡੀਅਟ ਨੂੰ ਦੋਸਤੋਵਸਕੀ ਦੀਆਂ ਕੁੱਝ ਹੋਰ ਰਚਨਾਵਾਂ ਦੇ ਨਾਲ਼ ਰੂਸੀ ਸਾਹਿਤ ਦੇ ਸੁਨਹਿਰੀ ਜੁੱਗ ਦੀਆਂ ਸਭ ਤੋਂ ਸ਼ਾਨਦਾਰ ਸਾਹਿਤਕ ਉਪਲੱਬਧੀਆਂ ਵਿੱਚੋਂ ਇੱਕ ਮੰਨਿਆ ਗਿਆ ਹੈ। ਅੰਗਰੇਜ਼ੀ ਵਿੱਚ ਇਸਨੂੰ 20ਵੀਂ ਸਦੀ ਦੇ ਚੜ੍ਹਨ ਤੱਕ ਨਹੀਂ ਸੀ ਛਾਪਿਆ ਗਿਆ।[3]

ਕਥਾਨਕ[ਸੋਧੋ]

26 ਸਾਲਾ ਪ੍ਰਿੰਸ ਲੇਵ ਨਿਕੋਲਾਏਵਿਚ ਮਿਸ਼ਕਿਨ (ਬੁਧੂ) ਮਿਰਗੀ ਦੇ ਇਲਾਜ ਲਈ ਸਵਿਟਜ਼ਰਲੈਂਡ ਦੇ ਇੱਕ ਸੈਨੇਟੋਰੀਅਮ ਵਿੱਚ ਕਈ ਸਾਲ ਲਾਉਣ ਤੋਂ ਬਾਅਦ ਵਤਨ ਵਾਪਸ ਜਾ ਰਿਹਾ ਹੈ। ਭਾਵੇਂ ਉਹ ਮਾਨਸਿਕ ਬਿਮਾਰੀ ਤੋਂ ਪੂਰੀ ਤਰ੍ਹਾਂ ਤੰਦਰੁਸਤ ਨਹੀਂ, ਪਰ ਪਾਠਕ ਨੂੰ ਸੁਹਿਰਦ ਅਤੇ ਮਾਸੂਮ ਇਨਸਾਨ ਨਜਰ ਆਉਂਦਾ ਹੈ। ਰੇਲ ਯਾਤਰਾ ਦੌਰਾਨ ਉਸ ਨੂੰ ਪਾਰਫਿਓਨ ਸੇਮਿਓਨੋਵਿਚ ਰੋਗੋਜ਼ਿਨ ਨਾਮ ਦਾ ਇੱਕ ਬੰਦਾ ਮਿਲਦਾ ਹੈ।

ਪਾਤਰ[ਸੋਧੋ]

  1. Идіотъ in original, pre-1920s spelling
  2. http://webopac.puchd.ac.in/w21OneItem.aspx?xC=287503
  3. Titlepage, 1965 ਈਡੀਅਟ, Washington Square Press, Inc.