ਬੈਂਗਣੀ (ਰੰਗ)
ਦਿੱਖ
(ਬੈਂਗਣੀ ਤੋਂ ਮੋੜਿਆ ਗਿਆ)
ਬੈਂਗਣੀ | |
---|---|
ਵਰਣਪੱਟ ਦੇ ਕੋਆਰਡੀਨੇਟ | |
ਤਰੰਗ ਲੰਬਾਈ | 380–450 nm |
ਵਾਰਵਾਰਤਾ | 800–715 THz |
ਰੰਗ ਕੋਆਰਡੀਨੇਟ | |
ਹੈਕਸ ਟ੍ਰਿਪਲੈਟ | #8000FF |
sRGBB (r, g, b) | (128, 0, 255) |
CMYKH (c, m, y, k) | (50, 100, 0, 0) |
HSV (h, s, v) | (270°, 100%, 100%) |
ਸਰੋਤ | HTML Color Chart @274 |
B: Normalized to [0–255] (byte) H: Normalized to [0–100] (hundred) |
ਬੈਂਗਣੀ ਇੱਕ ਸਬਜੀ ਬੈਂਗਣ ਦੇ ਨਾਮ ਉੱਤੇ ਰੱਖਿਆ ਹੋਇਆ ਨਾਮ ਹੈ। ਅੰਗਰੇਜੀ ਵਿੱਚ ਇਸਨੂੰ ਵਾਇਲੇਟ ਕਹਿੰਦੇ ਹਨ, ਜੋ ਕਿ ਇਸ ਨਾਮ ਦੇ ਫੁੱਲ ਦੇ ਨਾਮ ਉੱਤੇ ਰੱਖਿਆ ਹੈ।[1] ਇਸ ਦੀ ਤਰੰਗ ਲੰਬਾਈ 380–420 nm ਹੁੰਦੀ ਹੈ,ਜਿਸਦੇ ਬਾਅਦ ਨੀਲ (ਇੰਡੀਗੋ) ਰੰਗ ਹੁੰਦਾ ਹੈ। ਇਹ ਪ੍ਰਤੱਖ ਵਰਣਚਕਰ ਦੇ ਉੱਪਰਲੇ ਸਿਰੇ ਉੱਤੇ ਸਥਿਤ ਹੁੰਦਾ ਹੈ। ਇਹ ਨੀਲੇ ਅਤੇ ਹਰਾ ਰੰਗ ਦੇ ਵਿੱਚਕਾਰ, ਲਗਭਗ 380 - 450 ਨੈਨੋਮੀਟਰ ਤਰੰਗ ਲੰਬਾਈ ਵਿੱਚ ਮਿਲਦਾ ਹੈ।[2] ਸਬਸਟ੍ਰੈਕਟਿਵ ਰੰਗ ਵਿੱਚ ਇਹ ਮੁੱਢਲਾ ਰੰਗ ਮੰਨਿਆ ਜਾਂਦਾ ਹੈ।
ਹਵਾਲੇ
[ਸੋਧੋ]- ↑ Webster's New World Dictionary of the American Language, The World Publishing Company, New York, 1964.
- ↑ J. W. G. Hunt (1980). Measuring Color. Ellis Horwood Ltd. ISBN 0-7458-0125-0.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |