ਇਮਾਰਤ
(ਭਵਨ ਤੋਂ ਰੀਡਿਰੈਕਟ)
ਇਮਾਰਤ ਮਨੁੱਖ ਵੱਲੋਂ ਬਣਾਇਆ ਇੱਕ ਢਾਂਚਾ ਹੁੰਦੀ ਹੈ ਜੋ ਛੱਤ ਅਤੇ ਕੰਧਾਂ ਸਮੇਤ ਇੱਕੋ ਥਾਂ ਉੱਤੇ ਲਗਭਗ ਸਥਾਈ ਤੌਰ ਉੱਤੇ ਖੜ੍ਹੀ ਰਹੇ।[1] ਇਹਨਾਂ ਦੀਆਂ ਅਕਾਰਾਂ, ਖ਼ਾਕਿਆਂ ਅਤੇ ਸ਼ੈਲੀਆਂ ਦੇ ਅਧਾਰ ਉੱਤੇ ਕਈ ਕਿਸਮਾਂ ਹੁੰਦੀਆਂ ਹਨ ਅਤੇ ਇਹਨਾਂ ਦੀ ਵਰਤੋਂ ਇਤਿਹਾਸ ਵਿੱਚ ਕਈ ਤਰ੍ਹਾਂ ਲਈ ਜਾਂਦੀ ਰਹੀ ਹੈ।
![]() |
ਵਿਕੀਮੀਡੀਆ ਕਾਮਨਜ਼ ਉੱਤੇ ਇਮਾਰਤਾਂ ਨਾਲ ਸਬੰਧਤ ਮੀਡੀਆ ਹੈ। |