ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਗਿਆਰ (magyar [ˈmɒɟɒr] ਜਾਂ magyar nyelv (
listen (ਮਦਦ·ਫ਼ਾਈਲ))) ਯੂਰਾਲੀ ਬੋਲੀਆਂ ਦੇ ਟੱਬਰ ਨਾਲ ਵਾਸਤਾ ਰੱਖਣ ਵਾਲੀ ਇੱਕ ਭਾਸ਼ਾ ਹੈ ਜਿਸ ਦੇ ਬੋਲਣ ਵਾਲੇ ਮੁੱਖ ਤੋਰ ਤੇ ਯੂਰਪ ਦੇ ਮੁਲਕ ਹੰਗਰੀ ਵਿੱਚ ਰਹਿੰਦੇ ਹਨ। ਲਗਭਗ ਇੱਕ ਕਰੋੜ ਤੀਹ ਲੱਖ ਲੋਕਾਂ ਦੀ ਇਹ ਭਾਸ਼ਾ ਦੁਨੀਆ ਦੀ 57ਵੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ।