ਸਮੱਗਰੀ 'ਤੇ ਜਾਓ

ਹੰਗੇਰੀਆਈ ਭਾਸ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਮਜਾਰੀ ਭਾਸ਼ਾ ਤੋਂ ਮੋੜਿਆ ਗਿਆ)

ਹੰਗੇਰੀਆਈ ਜਾਂ ਮਜਾਰੀ (ਹੰਗੇਰੀਆਈ ਉਚਾਰਨ: [ˈmɒɟɒr] ਜਾਂ magyar nyelv (listen )) ਯੂਰਾਲੀ ਬੋਲੀਆਂ ਦੇ ਟੱਬਰ ਨਾਲ ਵਾਸਤਾ ਰੱਖਣ ਵਾਲੀ ਇੱਕ ਭਾਸ਼ਾ ਹੈ ਜਿਸ ਦੇ ਬੋਲਣ ਵਾਲੇ ਮੁੱਖ ਤੋਰ ਤੇ ਯੂਰਪ ਦੇ ਮੁਲਕ ਹੰਗਰੀ ਵਿੱਚ ਰਹਿੰਦੇ ਹਨ। ਲਗਭਗ ਇੱਕ ਕਰੋੜ ਤੀਹ ਲੱਖ ਲੋਕਾਂ ਦੀ ਇਹ ਭਾਸ਼ਾ ਦੁਨੀਆ ਦੀ 57ਵੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ।