ਮਦਰ (1955 ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਦਰ
(Мать)
ਨਿਰਦੇਸ਼ਕ ਮਾਰਕ ਡੋਨਸਕੋਏ
ਨਿਰਮਾਤਾ ਮਾਰਕ ਡੋਨਸਕੋਏ
ਅਲੈਗਜ਼ੈਂਡਰ ਕੋਜਾਇਰ
ਲੇਖਕ ਮਾਰਕ ਡੋਨਸਕੋਏ
ਮੈਕਸਿਮ ਗੋਰਕੀ
ਨਿਕੋਲਾਈ ਕੋਵਾਰਸਕੀ
ਸਿਤਾਰੇ ਵੇਰਾ ਮਾਰੇਤਸਕਾਇਆ
ਸਿਨੇਮਾਕਾਰ ਅਲੈਕਸੀ ਮੀਸ਼ੂਰਿਨ
ਸੰਪਾਦਕ ਨ. ਗੋਰਬੇਨਕੋ
ਰਿਲੀਜ਼ ਮਿਤੀ(ਆਂ) 1955
ਮਿਆਦ 104 ਮਿੰਟ
ਦੇਸ਼ ਸੋਵੀਅਤ ਯੂਨੀਅਨ
ਭਾਸ਼ਾ ਰੂਸੀ

ਮਦਰ (ਰੂਸੀ: Мать, ਗੁਰਮੁਖੀ: ਮਾਤ) 1956 ਮਾਰਕ ਡੋਨਸਕੋਏ ਦੀ ਨਿਰਦੇਸ਼ਿਤ ਸੋਵੀਅਤ ਡਰਾਮਾ ਫਿਲਮ ਹੈ। ਇਹ 1956 ਕਾਨਜ ਫਿਲਮ ਫੈਸਟੀਵਲ ਵਿੱਚ ਵੀ ਭੇਜੀ ਗਈ ਸੀ।[1]

ਹਵਾਲੇ[ਸੋਧੋ]

  1. "Festival de Cannes: Mother". festival-cannes.com. Retrieved 2009-02-05.