ਮਦਰ (1990 ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਦਰ
ਨਿਰਦੇਸ਼ਕਗਲੇਬ ਪਾਨਫੀਲੋਵ
ਲੇਖਕਗਲੇਬ ਪਾਨਫੀਲੋਵ
ਮੈਕਸਿਮ ਗੋਰਕੀ
ਨਿਰਮਾਤਾਲਾਇਨੈਲੋ ਸਾਂਤੀ
ਸਿਤਾਰੇਇੰਨਾ ਚੂਰੀਕੋਵਾ
ਸਿਨੇਮਾਕਾਰਮਿਖੇਲ ਅਗਰਾਨੋਵਿੱਚ
ਸੰਪਾਦਕਈ. ਗਾਲਿੰਕਾ
ਰਿਲੀਜ਼ ਮਿਤੀ
1990
ਮਿਆਦ
200ਮਿੰਟ
ਦੇਸ਼ਸੋਵੀਅਤ ਯੂਨੀਅਨ
ਇਟਲੀ
ਭਾਸ਼ਾਰੂਸੀ

ਮਦਰ (ਰੂਸੀ: Мать, ਗੁਰਮੁਖੀ: ਮਾਤ) 1990 ਗਲੇਬ ਪਾਨਫੀਲੋਵ ਦੀ ਨਿਰਦੇਸ਼ਿਤ ਸੋਵੀਅਤ ਡਰਾਮਾ ਫਿਲਮ ਹੈ। ਇਹਦਾ ਨਿਰਮਾਣ ਇਟਲੀ ਸਿਨਮੇ ਦੇ ਸਹਿਯੋਗ ਨਾਲ ਹੋਇਆ। ਇਹ 1990 ਕਾਨਜ ਫਿਲਮ ਫੈਸਟੀਵਲ ਵਿੱਚ ਵੀ ਭੇਜੀ ਗਈ ਸੀ।[1]

==ਹਵਾਲੇ==
  1. "Festival de Cannes: Mother". festival-cannes.com. Archived from the original on 2012-10-04. Retrieved 2009-08-05.