ਮਹਾਰਾਣਾ ਫ਼ਤਿਹ ਸਿੰਘ
ਦਿੱਖ
(ਮਹਾਂਰਾਣਾ ਫਤੇਹ ਸਿੰਘ ਤੋਂ ਮੋੜਿਆ ਗਿਆ)
ਮਹਾਰਾਣਾ ਸਰ ਫ਼ਤਿਹ ਸਿੰਘ (16 ਦਸੰਬਰ 1849 – 24 ਮਈ 1930) ਮੇਵਾੜ, ਰਾਜਸਥਾਨ ਦਾ ਸ਼ਾਸਕ ਸੀ ਜਿਸਨੇ 1884 ਤੋਂ 1930 ਤੱਕ 46 ਸਾਲ ਰਾਜ ਕੀਤਾ। ਇਸ ਦੀ ਰਾਜਧਾਨੀ ਉਦੇਪੁਰ ਸੀ ਅਤੇ ਇਹ ਉਦੇਪੁਰ ਮਹਿਲ ਵਿੱਚ ਰਹਿੰਦਾ ਸੀ।[1][2]
ਜੀਵਨੀ
[ਸੋਧੋ]ਫ਼ਤਿਹ ਸਿੰਘ ਦਾ ਜਨਮ 16 ਦਸੰਬਰ 1849 ਨੂੰ ਮੇਵਾੜ ਵੰਸ਼ ਦੇ ਮਹਾਰਾਜਾ ਦਲ ਸਿੰਘ ਦੇ ਘਰ ਹੋਇਆ। ਪਹਿਲਾਂ ਇਸਨੂੰ ਇਸ ਦੇ ਵੱਡੇ ਭਾਈ ਗੱਜ ਸਿੰਘ ਨੇ ਗੋਦ ਲਿੱਤਾ ਅਤੇ ਬਾਅਦ ਵਿੱਚ ਉਦੇਪੁਰ ਦੇ ਮਹਾਰਾਜਾ ਸੱਜਣ ਸਿੰਘ ਨੇ ਇਸਨੂੰ ਗੋਦ ਲੈ ਲਿਆ ਕਿਉਂਕਿ ਉਸ ਦੇ ਕੋਈ ਔਲਾਦ ਨਹੀਂ ਸੀ। 1884 ਵਿੱਚ ਇਹ ਉਦੇਪੁਰ ਦਾ ਮਹਾਰਾਜਾ ਬਣ ਗਿਆ। 1887 ਵਿੱਚ ਇਸਨੂੰ ਆਰਡਰ ਆਫ਼ ਦ ਸਟਾਰ ਆਫ਼ ਇੰਡੀਆ ਨਾਲ ਸਨਮਾਨਿਤ ਕੀਤਾ ਗਿਆ।[3][4][5]
ਹਵਾਲੇ
[ਸੋਧੋ]- ↑ Complete title: HH 108 Sri Maharaj Adhiraj Raj Rajeshwar Ravi Kula Bushana-Mahi Mahindra Yavadarya Kula Kamaldhivakara Chattis Rajkul Singar Maharana Shri Sir Fateh Singh Hindua Suraj Hindupati.
- ↑ Gupta, p. 256
- ↑ "Shivrati Genealogy". Queensland University. Archived from the original on 2011-05-16. Retrieved 2015-08-23.
- ↑ "Udaipur State: History". The Imperial Gazetteer of India. 1909. pp. v. 24, p. 93.
- ↑ Solomon, p. 128