ਮਾਣਹਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਾਨਹਾਨੀ ਤੋਂ ਰੀਡਿਰੈਕਟ)

ਮਾਣਹਾਨੀ ਤੋਂ ਭਾਵ ਹੈ ਗ਼ਲਤ ਬਿਆਨਬਾਜ਼ੀ ਨਾਲ਼ ਕਿਸੇ ਵਿਅਕਤੀ, ਕੰਪਨੀ, ਸਮੂਹ, ਸਰਕਾਰ ਜਾਂ ਧਰਮ ਦੀ ਬਦਨਾਮੀ ਕਰਨਾ।

ਸਧਾਰਨ ਕਾਨੂੰਨ ਅਧੀਨ ਮਾਣਹਾਨੀ ਦਾ ਗਠਨ ਕਰਨ ਲਈ ਇਹ ਜ਼ਰੂਰੀ ਹੈ ਕਿ ਕੋਈ ਝੂਠੀ ਖ਼ਬਰ ਫੈਲਾਈ ਗਈ ਹੋਵੇ ਅਤੇ ਇਸਦਾ ਕਿਸੇ ਹੋਰ ਵਿਅਕਤੀ ਦੇ ਮਾਨ ਵਿੱਚ ਫ਼ਰਕ ਪਵੇ।

ਹਵਾਲੇ[ਸੋਧੋ]