ਮੀਰ-ਹੋਸੇਨ ਮੁਸਾਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੀਰ-ਹੋਸੇਨ ਮੁਸਾਵੀ ਇੱਕ ਇਰਾਨੀ ਸੁਧਾਰਕ ਰਾਜਨੇਤਾ, ਕਲਾਕਾਰ ਅਤੇ ਆਰਕੀਟੈਕਟ ਸੀ। ਉਹ 1981 ਤੋਂ 1989ਈ. ਤੱਕ ਇਰਾਨ ਦਾ 79ਵਾਂ ਪ੍ਰਧਾਨ ਮੰਤਰੀ ਰਿਹਾ।

ਹਵਾਲੇ[ਸੋਧੋ]