ਸਮੱਗਰੀ 'ਤੇ ਜਾਓ

ਮੁਬਾਰਕ ਬੇਗਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਮੁਬਾਰਕ ਬੇਗ਼ਮ ਤੋਂ ਮੋੜਿਆ ਗਿਆ)
ਮੁਬਾਰਕ ਬੇਗਮ
مبارک بیگم
ਜਨਮਸੁਜਾਨਗੜ੍ਹ, ਚੁਰੂ , ਰਾਜਸਥਾਨ
ਵੰਨਗੀ(ਆਂ)ਪਿਠਵਰਤੀ ਗਾਇਕ
ਕਿੱਤਾਗਾਇਕ
ਸਾਜ਼Vocalist
ਸਾਲ ਸਰਗਰਮ1949-1972 (ਮੌਤ 18 ਜੁਲਾਈ,2016)

ਮੁਬਾਰਕ ਬੇਗਮ ਇੱਕ ਪ੍ਰਸਿਧ ਭਾਰਤੀ ਗਾਇਕਾ ਸੀ ਜੋ 1950 ਤੋਂ 1960 ਦੇ ਸਮੇਂ ਦਰਮਿਆਨ ਫਿਲਮੀ ਖੇਤਰ ਵਿੱਚ ਕਾਫੀ ਮਸ਼ਹੂਰ ਰਹੀ। ਉਸਨੇ ਗ਼ਜ਼ਲ ਅਤੇ ਨਾਤ ਗਾਇਕੀ ਵਿੱਚ ਵੀ ਕਾਫੀ ਨਾਮ ਕਮਾਇਆ ਸੀ। ਉਹ 19 ਜੁਲਾਈ,2016 ਨੂੰ 80 ਸਾਲ ਦੀ ਉਮਰ ਭੋਗ ਕੇ ਸੰਸਾਰ ਤੋਂ ਵਿਦਾ ਹੋ ਗਈ। [1]

ਪ੍ਰਸਿੱਧ ਗੀਤ

[ਸੋਧੋ]
  • "ਐ ਮੇਰੇ ਹਮਰਾਹੀ ਮੁਝਕੋ ਗਲੇ ਲਗਾ ਲੇ" (ਹਮਰਾਹੀ, 1963)
  • "ਕਭੀ ਤਨ੍ਹਾਈਓਂ ਮੇਂ ਯੂੰ ਹਮਾਰੀ ਯਾਦ ਆਏਗੀ" (ਹਮਾਰੀ ਯਾਦ ਆਏਗੀ, 1961)
  • "ਨੀਂਦ ਉੜ ਜਾਏ ਤੇਰੀ, ਚੈਨ ਸੇ ਸੋਨੇ ਵਾਲੇ" (ਜੁਆਰੀ, 1968)
  • "ਵੋ ਨਾ ਆਏਂਗੇ ਪਲਟ ਕੇ" (ਦੇਵਦਾਸ, 1955)
  • "ਹਮ ਹਾਲ-ਏ-ਦਿਲ ਸੁਨਾਏਂਗੇ" (ਮਧੂਮਤੀ, 1958)
  • "ਵਾਦਾ ਹਮਸੇ ਕੀਆ, ਦਿਲ ਕਿਸੀ ਕੋ ਦੀਆ" (ਸਰਸਵਤੀਚੰਦਰ, 1968)
  • "ਰਹੋ-ਮੁਰੱਵਤ ਬੇਵਫਾ ਬੇਗਾਨਾ-ਏ ਦਿਲ ਆਪ' ਹੈਂ" (ਸੁਸ਼ੀਲਾ, 1966)
  • "ਐ ਦਿਲ ਬਤਾ ਹਮ ਕਾਹਨ ਆ ਗਏ" (ਖੂਨੀ ਖਜ਼ਾਨਾ, 1965)
  • "ਕੁਛ ਅਜਨਬੀ ਸੇ ਆਪ ਹੈਂ" (ਸ਼ਗਨ, 1964)
  • "ਏਜੀ ਏਜੀ ਯਾਦ ਰਖਨਾ ਸਨਮ" (ਡਾਕੂ ਮਨਸੂਰ)
  • "ਸ਼ਮਾ ਗੁਲ ਕਰਕੇ ਨਾ ਜਾਓ ਯੂੰ" (ਅਰਬ ਕਾ ਸਿਤਾਰਾ, 1961)
  • "ਸਾਂਵਰੀਆ ਤੇਰੀ ਯਾਦ ਮੇਂ ਰੋ ਰੋ ਮਾਰੇਂਗੇ ਹਮ" (ਰਾਮੂ ਤੋਹਰਾਹ ਦੀਵਾਨਾ ਹੈ, 1980)
  • "ਹਮੇਂ ਦਮ ਦੇਕੇ" ਆਸ਼ਾ ਭੌਸਲੇ ਦੇ ਨਾਲ (ਯੇ ਦਿਲ ਕਿਸਕੋ ਦੂੰ, 1963)
  • "ਯੇ ਮੂੰਹ ਔਰ ਮਸੁਰ ਕੀ ਦਾਲ" ਸ਼ਾਰਦਾ ਨਾਲ (ਅਰਾਊਂਡ ਦ ਵਰਲਡ, 1967)

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]